ਫੋਟੋ ਕੈਪਸਨ ਦਿਆਲਪੁਰਾ ਵਿਚ ਨਸਿਆਂ ਵਿਰੁ¤ਧ ਮਾਰਚ
ਛੋਟੇ ਬਚਿਆਂ ਨੇ ਨਸਾਖੋਰੀ ਵਿਰੁਧ ਕਢਿਆ ਮਾਰਚ
Tuesday, November 20, 20120 comments
ਖੰਨਾ, 20 ਨਵੰਬਰ (ਥਿੰਦ ਦਿਆਲਪੁਰੀਆ) ਖੰਨਾ ਪੁਲਸ ਜਿਲ•ੇ ਦੇ ਬਲਾਕ ਸਮਰਾਲਾ ਦੇ ਪ੍ਰਾਇਮਰੀ ਸਕੂਲ ਦਿਆਲਪੁਰਾ ਦੇ ਬ¤ਚਿਆਂ , ਸਟਾਫ ਤੇ ਪਿੰਡ ਦੇ ਮੋਹਤਬਰ ਸ¤ਜਣਾਂ ਨੇ ਅ¤ਜ ਪਿੰਡ ਦੇ ਬਾਹਰਵਾਰ ਨਸਿਆਂ ਤੋਂ ਬਚਕੇ ਰਹਿਣ ਦੀ ਪ੍ਰੇਰਨਾ ਦਿੰਤੇ ਮਾਟੋਹਥ ਵਿਚ ਫੜਕੇ ਪੈਦਲ ਮਾਰਚ ਕੀਤਾ ਤੇ ਨਸਾਖੋਰੀ ਵਿਰੁ¤ਧ ਨਾਅਰੇ ਲਾਕੇ ਆਮ ਲੋਕਾਂ ਨੂੰ ਜਾਗ੍ਰਿਤ ਕੀਤਾ।
ਫੋਟੋ ਕੈਪਸਨ ਦਿਆਲਪੁਰਾ ਵਿਚ ਨਸਿਆਂ ਵਿਰੁ¤ਧ ਮਾਰਚ
ਫੋਟੋ ਕੈਪਸਨ ਦਿਆਲਪੁਰਾ ਵਿਚ ਨਸਿਆਂ ਵਿਰੁ¤ਧ ਮਾਰਚ

Post a Comment