ਜਟਾਣਾਂ ਨੀਵਾਂ ਵਿਚ ਸਲਾਨਾ ਖੂਨਦਾਨ ਕੈਂਪ ਸਨੀਵਾਰ ਨੂੰ
Tuesday, November 20, 20120 comments
ਖੰਨਾ, 20 ਨਵੰਬਰ (ਥਿੰਦ ਦਿਆਲਪੁਰੀਆ) ਸਮਾਜ ਸੇਵਾ ਵਿਚ ਲ¤ਗੇ ਸਹੀਦ ਬਾਬਾ ਹਰ ਸਿੰਘ ਜੀ ਪ੍ਰਬੰਧਕ ਕਮੇਟੀ ਤੇ ਬਾਬਾ ਮਸਤ ਰਾਮ ਜੀ ਅਮੇ ਸਮੂਹਿ ਨਗਰ ਨਿਵ;ਸੀ ਜਟਾਹਦਾ ਨੀਵਾਂ ਖਮਾਣੋਂ ਜਿਲ•ਾ ਫਤਿਹਗੜ੍ਰ ਸਾਹਿਬ ਵਲੋਂ ਸਲਾਨਾ ਖੂਨਦਾਨ ਕੈਂਪ 24 ਨਵੰਬਰ ਨੂੰ ਸਹੀਦ ਬਾਬਾ ਹਰੀ ਸਿੰਘ ਜੀ ਦੀ ਸਮਾਧ ਤੇ ਲਾਇਆ ਜਾ ਰਿਹਾ ਹੇ ਜਿਸ ਵਿਚ ਲੁਧਿਆਣਾ ਤੋ ਡਾਕਟਰਾਂ ਦੀ ਵਿਸਸੇ ਟੀਮ ਪੁ¤ਜ ਰਹੀ ਹੈ। ਉਕਤ ਜਾਣਕਾਰੀ ਜਸਵਿੰਦਰ ਸਿੰਘ ਰੌਕੀ, ਮਨਜੀਤ ਕੌਰ ਘੁੰਮਣ ਤੇ ਉਹਨਾਂ ਦੇ ਸਾਥੀਆਂ ਨੇ ਅ¤ਜ ਇਥੇ ਦਿ¤ਤੀ।

Post a Comment