ਡੀ ਸੀਆਂ ਦੇ ਹੁਕਮ ਸਿਰਮ¤ਥੇ, ਪਰ ਕਾਰਵਾਈ ਹੋਈ ਕਿਥੇ

Friday, November 02, 20120 comments


ਖੰਨਾ, 2 ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਪੰਜਾਬ ਦੇ ਲੋਕ ਬਿਨਾਂ ਸਖਤੀ ਦੇ ਕਦੇ ਨਹੀਂ ਮੰਨਣ ਵਾਲੇ ਜਿੰਨੇ ਮਰਜੀ ਹੁਕਮ ਜਾਰੀ ਹੋ ਜਾਣ ਉਹਨਾ ਤੇ ਅਮਲ ਦਰਾਮਦ ਕਦੇ ਨੀਂ ਹੋਇਆ ਤੇ ਕਿਉਂ ਨਈਂ ਹੋਇਆ ਕਦੇ ਕਿਸੇ ਜਿਲ੍ਰਾ ਅਧਿਕਾਰੀ ਨੇ ਕਿਸੇ ਬਲਾਕ ਚ ਬੈਠੇ ਐਸ ਡੀ ਐਮ ਤੇ ਕਾਨੂੰਨ ਲਾਗੂ ਨਾਂ ਕਰਨ ਤੇ ਕਦੇ ਕਾਰਵਾਈ ਹੁੰਦੀ ਨੀਂ ਸੁਣੀ। ਨਤੀਜਾ ਜੇ ਰਾਜ ਕੁ¤ਝ ਨੀਂ ਕਰਦਾ ਤਾਂ ਪਰਜਾ ਕਿਉਂ ਕਰੇਗੀ, ਰਿਜਲਟ ਅ¤ਜ ਚੁਫੇਰੇ ਗੰਦ ਫੈਲ ਗਿਆ, ਪਰਾਲੀ ਪਾਬੰਦੀ ਦੇ ਬਾਵਜੂਦ ਸਾੜੀ ਜਾ ਰਹੀ ਤੇ ਖੇਤਾਂ ਵਿਚੋਂ ਉਠਦਾ ਜਹਿਰੀਲਾ ਧੂੰਆਂ ਲੋਕਾਂ ਦਾ ਜਿਉਣਾ ਹਰਾਮ ਕਰ ਰਿਹਾ ਹੈ।ਇਸ ਮਾਮਲੇ ਵਿਚ ਕਿਸਾਨਾਂ ਦੇ ਲੀਡਰ ਵੀ ਬਰਾਬਰ ਦੇ ਜਿੰਮੇਵਾਰ ਹਨ ਜਿਹਨਾ ਦੀ ਇਕ ਬੇਨਤੀ ਤੇ ਕਿਸਾਨ ਹਟ ਸਕਦੇ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਪੰਜਾਬ ਦਾ ਪ੍ਰਦੂਸਣ ਕੰਟਰੋਲ ਬੋਰਡ ਅਖਬਾਰਾਂ ਵਿਚ ਮਹਿੰਗੇ ਮੁ¤ਲ ਦੇ ਇਸਤਿਹਾਰ ਛਾਪਕੇਅਪੀਲਾ ਤਾਂ ਕਰ ਰਿਹਾ ਹੈ ਪਰ ਸਖਤੀ ਕਰਲ ਦੇ ਮੂੜ ਚਿ ਨਹੀਂ ਜਿਵੇਂ ਵੋਟਾਂ ਵਿਚ ਖਲੋਣਾ ਹੋਵੇ ਮਤੇ ਵੋਟਾ ਖਰਾਬ ਨਾਂ ਹੋਣ। ਜਗਰਾਉਂ ਦੇ ਇਕ ਕਾਲਜ ਵਿਚ ਖੇਤਾਂ ਚ ਲਾਈ ਅ¤ਗ ਕਾਰਨ ਫੈਲੇ ਧੂੰੈਂ ਨੇ ਵਿਦਿਾਰਥਣਾਂ ਨੂੰ ਬੇਹੋਸ ਕੀਤਾ ਤੇ ਕਾਲਜ ਵਿਚ ਛੁ¤ਟੀ ਕਰਨੀ ਪਈ, ਕਿਸਾਨਾ ਤੇ ਹਾਲੇ ਤਕ ਕੋਈ ਕਾਰਵਾਈ ਹੰਈ ਨਜਰ ਨਹੀਂ ਆਈ। ਭੀ ਪੀ ਪੀ ਦੇ ਸਰਗਰਮ ਆਗੂਆਂ ਨੇ  ਗੁਰਮੁਖ ਸਿੰਘ ਪੂਰਬਾ, ਅਵਤਾਰ ਸਿੰਘ ਰਾਜੇਵਾਲ, ਬਲਜੀਤ ਸਿੰਘ ਲਾਲੀ ਜਟਾਣਾ, ਅਮਰਜੀਤ ਸਿੰਘ ਬਾਲਿਉਂ ਆਦਿ ਨੇ ਮੰਗ ਕੀਤੀ ਕਿ ਪਰਾਲੀ ਸਾੜਕੇ ਮਾਹੌਲ ਗੰਧਲਾ ਕਰਨ ਵਾਲੇ ਕਿਸਾਨਾ ਤੇ ਜਾਂਤਾ ਕਾਰਵਾਈ ਹੰਵੇ ਜਾ ਕਾਨੂੰਨ ਦਾ ਹਰ ਸਾਲ ਮਜਾਕ ਉਡਾਉਣਾ ਬੰਦ ਕੀਤਾ ਜਾਵੇ।               

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger