ਸ਼ਹਿਣਾ/ਭਦੌੜ 23 ਨਵੰਬਰ (ਸਾਹਿਬ ਸੰਧੂ) ਸ਼ਹਿਣੇ ਦਾ ਸ਼ੋਰੀਆ ਚੱਕਰ ਵਿਜੇਤਾ ਅਤੇ ਜੰਗ ਦੌਰਾਨ ਦੁਸ਼ਮਨਾਂ ਨੂੰ ਮਾਰ ਮੁਕਾਣ ਵਾਲਾ ਅਤੇ ਜੰਗ ਵਿੱਚ ਸਹੀਦੀ ਪ੍ਰਾਪਤ ਕਰਨ ਵਾਲਾ ਸਹੀਦ ਬੁੱਧੂ ਖਾਂ ਦੇ ਬੁੱਤ ਤੋਂ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਗਈ। ਇਹ ਰਸਮ ਭਦੌੜ ਦੇ ਹਲਕਾ ਇੰਚਾਰਜ਼ ਦਰਬਾਰਾ ਸਿੰਘ ਗੁਰੂ ਅਤੇ ਸਮੁੱਚੀ ਅਕਾਲੀ ਲੀਡਰ ਸਿੱਪ ਨੇ ਨਿਭਾਈ। ਸਹੀਦ ਬੁੱਧੂ ਖਾਂ ਦਾ ਬੁੱਤ ਸ਼ਹਿਣਾ ਦੇ ਮੇਨ ਬੱਸ ਸਟੈਂਡ ਤੇ ਸਥਾਪਿਤ ਕੀਤਾ ਗਿਆ।


Post a Comment