ਖੰਨਾ,4 ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਲੋਕਾਂ ਵਿਚ ਡਰ ਦੇ ਭੈਅ ਨੂੰ ਮੁਕਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਇਰਾਦੇ ਨਾਲ ਸਮਾਜ ਵਿਚ ਵਧ ਰਹੀਆਂ ਲ¤ਟਖੋਹ ਦੀਆਂ ਵਾਰਦਾਤਾਂ ਨੂੰ ਠਲਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਜਿਸਦੇ ਮਦੇਨਜਰ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਮਜਦੂਰੀ ਲਈ ਆਉਂਦੇ ਪ੍ਰਵਾਸੀ ਲੋਕਾਂ ਵਿਚ ਕੁ¤ਝ
ਪੇਸੳਾਵਰ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਦਾ ਅਤਾ ਪਤਾ ਕਰਨ ਲਈ ਪਿੰਡਾਂ ਤੇ ਸਹਿਰਾਂ ਵਿਚ ਕਿਸਾਨਾਂ ਦੀਆ ਮੋਟਰਾਂ ਤੇ ਸਹਿਰਾਂ ਵਿਚ ਕਿਰਾਏ ਦੇ ਮਕਾਨਾ ਵਿਚ ਰਹਿੰਦੇ ਮਜਦੂਰਾਂ ਸਬੰਧੀ ਖੰਨਾ ਪੁਲਸ ਜਿਲ੍ਰ ਵਲੋ-ਮੁਹਿੰਮ ਸੁਰੂ ਕੀਤੀ ਗਈ ਹੈ ਤਾਂਕਿ ਉਹਨਾ ਦੀ ਸਬੰਧਤ ਸੂਬਿਆ ਤੋਂ ਚਾਲਚਲਣ ਤੇ ਪਕੇ ਪਤੇ ਦਾ ਬੰਦੇ ਬਾਰ ਜਾਦਕਾਰੀ ਮਿਲੇਗੀ ਕਿ ਬੰਦਾ ਠੀਕ ਹੈ ਜਾ ਨਈਂ ਬਾਰੇ ਕੈਂਪ ਲਾਏ ਜਾ ਰਹੇ ਹਨ ਜਿਸਦਾ ਜਿੰਮਾ ਇਕ ਪ੍ਰਾਈਵੇਟ ਕੰਪਨੀ ਨੂੰ ਸੰਭਾਲਿਆ ਗਿਆ ਹੈ। ਅਜਿਹਾ ਹੀ ਇਕ ਕੈਂਪ ਨਜਦੀਕੀ ਪਿੰਡ ਦਿਆਲਪੁਰਾ ਵਿਚ ਲਾਇਆ ਗਿਆ ਜਿਸ ਵਿਚ ਅਜਿਹੇ ਮਜਦੂਰਾਂ ਦੀਆ ਫੋਟੋਆਂ ਤੇ ਨਾਂਅ ਪਤੇ ਲਿਖਕੇ ਉਹਨਾ ਦੇ ਆਰਜੀ ਸਨਾਖਤੀ ਕਾਰਡ ਬਦਾਏ ਜਾਣਗੇ ਤੇ ਪ੍ਰਦੇਸ ਵਿਚੋਂ ਉਸਦਾ ਠੀਕ ਚਾਲਚਲਣ ਹੋਇਆ ਤਾਂ ਤਾਂ ਉਸਦਾ ਪਕਾ ਕਾਰਡ ਤੇ ਗਲਤ ਸੂਚਨਾ ਦੇਣ ਵਾਲੇ ਪ੍ਰਵਾਸੀ ਮਜਦੂਰ ਨੂੰ ਰਿਗ੍ਰਫਤਾਰ ਕਰਕੇ ਬਣਦੀ ਕਾਰਵਾਈ ਕਰਕੇ ਉਸਦੇ ਪ੍ਰਦੇਸ ਭੇਜਣ ਦੀ ਵਿਵਸਥਾ ਹੋਵੇਗੀ। ਐਸ ਐਸ ਪੀ ਦਫਤਰ ਖੰਨਾ ਦੇ ਸੀ ਆਰ ਪੀ ਸੀ ਅਧਿਕਾਰੀ ਸ੍ਰੀ ਪ੍ਰਵੀਨ ਨੇ ਦਸਿਆ ਕਿ ਇਸ ਵਿਚ ਆਮ ਲੋਕਾਂ ਨੂੰ ਪੁਲਸ ਦੀ ਸਹਾਇਤਾ ਕਰਨ ਚਾਹੀਦੀ ਹੈ ਤਾਂ ਜੋ ਜੁਰਮਾਂ ਨੂੰ ਘਟਾਇਆ ਜਾ ਸਕੇ ਤੇ ਉਹ ਅਮਨ ਚੈਨ ਦੀ ਜਿੰਦਗੀ ਬਤੀਤ ਕਰ ਸਕਣ। ਸਨਾਖਤੀ ਕਾਰਡ ਬਣਾ ਰਹੇ ਲੋਕਾਂ ਨੇ ਦਸਿਆ ਕਿ ਇਹ ਚਲਣ ਪੂਰੇ ਪੰਜਾਬ ਵਿਚ ਸੁਰੂ ਕੀਤਾ ਗਿਆ ਹੇ ਤੇ ਖੰਨਾ ਪੁਲਸ ਜਿਲ੍ਰੇ ਵਿਚ ਹੁਣ ਤਕ 25 ਪਿੰਡਾਂ ਵਿਚ ਪ੍ਰਵਾਸੀ ਮਜਦੂਰਾਂ ਦੇ ਨਾਂਅ ਪਤੇ ਲਿਖਕੇ ਉਹਨਾ ਦੇ ਆਰਜੀ ਸਨਾਖਤੀ ਕਾਰਡ ਬਣਾਏ ਗਏ ਹਨ।

Post a Comment