ਫਰੀਦਕੋਟ
5 ਨਵੰਬਰ ( ਇੰਦਰਜੀਤ ਕੁਮਾਰ ) ਜਿਲਾ ਸਿਹਤ ਅਫ਼ਸਰ
ਸੁਰਿੰਦਰ ਕੁਮਾਰ ਨੇ ਅ¤ਜ ਇਕ ਦਰਖ਼ਾਸਤ
ਮਿਲਣ ਤੇ ਸ਼ਹਿਰ ਦੇ
ਸ੍ਰੀ ਰਾਮ ਚਿਰੰਜੀ ਲਾਲ
ਨਾਮ ਦੀ ਫ਼ਰਮ ਤੇ
ਛਾਪਾ ਮਾਰ ਕੇ ਇਥੋ
‘ਰਾਜਾ ਜੀ’ ਕੰਪਨੀ ਦੇ
ਬਿਸਕੁਟਾਂ ਦੇ ਸੈਂਪਲ ਭਰੇ।। ਇਸ
ਸਮਂੇ ਵਿਸ਼ੇਸ਼ ਤੋਰ ਤੇ
ਜਾਣਕਾਰੀ ਦਿੰਦਿਆ ਸਿਹਤ ਅਫਸਰ
ਸੁਰਿੰਦਰ ਕੁਮਾਰ ਨੇ ਦ¤ਸਿਆ ਕਿ ਉਹਨਾਂ
ਨੂੰ ਸ਼ਹਿਰ ਨਿਵਾਸੀ ਸੁਖਜਿੰਦਰ
ਸਿੰਘ ਨੇ ਦਰਖ਼ਾਸਤ ਦੇ
ਕੇ ਦ¤ਸਿਆ ਕਿ
ਅ¤ਜ ਉਹਨਾਂ
ਨੇ ‘ਰਾਜਾ ਜੀ’ ਕੰਪਨੀ ਦੇ ਬਿਸਕੁਟਾਂ
ਦਾ ਇਕ ਪੈਕਟ ਖਰੀਦਿਆ
ਸੀ। ਜਿਸ
‘ਚ ਇਕ ਬਿਸਕੁਟ ਵਿਚੋ
ਚਿ¤ਟੇ ਰੰਗ ਦਾ
ਪਲਾਸਟਿਕ ਦਾ ਧਾਗਾ ਨਿਕਲਿਆ।
।ਇਸ ਸੰਬੰਧੀ
ਅ¤ਜ ਜਦੋਂ
ਉਕਤ ਕੰਪਨੀ ਦੇ ਡੀਲਰ
ਮੈਂਸ.ਸ੍ਰੀ ਰਾਮ ਚਰੰਜੀ
ਲਾਲ ਦੀ ਫਰਮ ਤੇ ਛਾਪਾ
ਮਾਰਿਆ ਗਿਆ ਹੈ ਅਤੇ
ਸੰਬੰਧਿਤ ਕੰਪਨੀ ਦੇ ਬਿਸਕੁਟਾਂ
ਦੇ ਸੈਂਪਲ ਵੀ ਭਰੇ
ਗਏ ਹਨ। ਇਸ ਸਮੇ
ਉਕਤ ਦੁਕਾਨਦਾਰ ‘ਰਾਜਾ ਜੀ’ ਕੰਪਨੀ ਦੇ ਬਿਸਕੁਟਾਂ
ਦੇ ਬਿਲ ਪੇਸ਼ ਨਹੀ
ਕਰ ਸਕਿਆ, ਉਹਨਾਂ ਸਿਹਤ
ਵਿਭਾਗ ਦੀ ਟੀਮ ਨੂੰ
ਇਹ ਕਿਹਾ ਕਿ ਬਿੱਲ
ਸਾਡੇ ਮੁਨੀਮ ਕੋਲ ਹਨ
ਜੋ ਸ਼ਾਮ ਤ¤ਕ
ਆਪ ਜੀ ਪਾਸ
ਭੇਜ ਦੇਵਾਂਗੇ।ਇਸ ਸਮਂੇ ਜਦੋ ਦੁਕਾਨਦਾਰ
ਨਾਲ ਗ¤ਲ ਕੀਤੀ
ਗਈ ਤਾਂ ਉਹਨਾਂ ਕਿਹਾ
ਕਿ ਇਹਨਾਂ ਬਿਸਕੁਟਾਂ ਦੀ
ਕੰਪਨੀ ਵ¤ਲੋ ਹੀ
ਪੈਕਿੰਗ ਹੋ ਕੇ ਆਉਦੀ
ਹੈ ਅਤੇ ਕੰਪਨੀ ਹੀ
ਇਸ ਸਭ ਸ਼ੰਬੰਧੀ ਜੁੰਮੇਵਾਰ
ਹੈ। ।ਜਿਕਰਯੋਗ
ਹੈ ਕਿ ਤਿਉਹਾਰਾਂ ਦੇ
ਸੀਜਨ ਦੇ ਚਲਦੇ ਜਿਥੇ
ਮਿਠਆਈਆ ਵਿਚ ਮਿਲਾਵਟ ਹੋ
ਰਹੀ ਹੈ। ਉਥੇ
ਹੀ ਹੁਣ ਬਾਕੀ ਦੀਆ
ਖਾਣ-ਪੀਣ ਵਾਲੀਆ ਵਸਤਾਂ
ਨੂੰ ਬਣਾਉਣ ਅਤੇ ਪੈਕਿੰਗ
ਕਰਨ ਵਿਚ ਕਈ ਧਾਂਦਲੀਆਂ ਹੋ
ਰਹੀਆ ਹਨ । ਜਿਨਾਂ
ਨਾਲ ਇਹਨਾਂ ਵਸਤਾਂ ਨੂੰ
ਵਰਤਣਾਂ ਖਤਰੇ ਤੋ ਖਾਲੀ
ਨਹੀ ਹੈ। ਜਿਲਾ ਸਿਹਤ
ਵਿਭਾਗ ਨੂੰ ਲੋੜ ਹੈ
ਕਿ ਖਾਣ-ਪੀਣ ਦੀਆ
ਵਸਤਾਂ ਸੰਬੰਧੀ ਅਣਗਹਿਲੀ ਵਰਤਣ
ਵਾਲੀਆਂ ਫਰਮਾਂ/ਕੰਪਨੀਆ ਖਿਲਾਫ
ਸਖ਼ਤ ਤੋ ਸਖ਼ਤ ਕਾਰਵਾਈ
ਕੀਤੀ ਜਾਵੇ ਨਾਂ ਕਿ
ਸੈਂਪਲ ਭਰਨ ਤ¤ਕ
ਹੀ ਸੀਮਤ ਰ¤ਖਿਆ
ਜਾਵੇ। ਇਸ ਸਮਂੇ ਉਕਤ
ਬਿਸਕੁਟ ਖ੍ਰੀਦਣ ਵਾਲੇ ਗ੍ਰਾਹਕ
ਸੁਖਜਿੰਦਰ ਸਿੰਘ ਨੇ ਮੰਗ
ਕੀਤੀ ਕਿ ਇਸ ਬਿਸਕੁਟ
ਕੰਪਨੀ ਖਿਲਾਫ ਬਣਦੀ ਸਖਤ
ਕਾਰਵਾਈ ਕੀਤੀ ਜਾਵੇ ਤਾਂ
ਜੋ ਅ¤ਗੇ ਤੋ
ਕੋਈ ਵੀ ਕੰਪਨੀ ਖਾਣ
ਪੀਣ ਦੀਆ ਵਸਤਾਂ ਨੂੰ
ਤਿਆਰ ਕਰਨ ਸਮੇਂ ਲਾਪਰਵਾਹੀ
ਨਾਂ ਵਰਤ ਸਕੇ।

Post a Comment