ਹੁਸ਼ਿਆਰਪੁਰ
7 ਨਵੰਬਰ (ਨਛਤਰ ਸਿੰਘ)
ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ
ਦੇ ਦਫਤਰ ਵਲੋ ਜਾਰੀ
ਇਕ ਪ੍ਰੈਸ ਬਿਆਨ ਰਾਹੀਂ
ਕਿਹਾ ਗਿਆ ਹੈ ਕਿ
ਲੋਕ ਸਭਾ ਹਲਕਾ ਹੁਸ਼ਿਆਰਪੁਰ
ਦੇ ਸਮੂਹ ਨਿਵਾਸੀਆਂ ਨੂੰ
ਜੇ ਕਰ ਕਿਸੇ ਵੀ
ਕਿਸਮ ਦੀ ਕੋਈ ਸ਼ਿਕਾਇਤ
ਹੋਵੇ ਤਾਂ ਉਹ 12 ਨਵੰਬਰ
ਨੂੰ ਸਵੇਰੇ 10 ਵਜੇ ਤੋਂ ਲੈ
ਕੇ ਸ਼ਾਮ ਚਾਰ ਵਜੇ
ਤਕ ਉਨ ਦੇ
ਗ੍ਰਹਿ ਪਿਪਲਾਂਵਾਲਾ ਵਿਖੇ ਪਹੁੰਚ ਕੇ
ਆਪਣੀ ਸਮਸਿਆ ਦਸ ਸਕਦਾ
ਹੈ। ਦਫਤਰ ਵਲੋ ਦਸਿਆ
ਗਿਆ ਹੈ ਕਿ ਮੈਂਡਮ
ਦਿਲੀ ਤੋਂ ਵਾਪਿਸ ਆ
ਗਏ ਹਨ ਤੇ ਉਹ
ਉਸ ਦਿਨ ਲੋਕਾਂ ਦੀਆਂ
ਸਿਕਾਇਤਾਂ ਨੂੰ ਸੁਣਨ ਲਈ
ਖੁ¤ਲਾ ਦਰਵਾਰ ਲਗਾਉਣਗੇ
ਅਤੇ ਲੋਕਾਂ ਦੀਆਂ ਸਮਸਿਆਵਾਂ ਦਾ
ਹ¤ਲ ਕਰਨਗੇ।

Post a Comment