ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਸਥਾਨਕ ਸਰਵਹਿ¤ਤਕਾਰੀ ਵਿ¤ਦਿਆ ਮੰਦਿਰ ਵ¤ਲੋਂ ਇਕ ਸਮਾਗਮ ਦੌਰਾਨ ਸਕੂਲ ਦੀ ਵਿਦਿਆਰਥਣ ਸੀਨਮ ਗੋਇਲ ਵ¤ਲੋਂ ਦਸਵੀਂ ਦੀ ਪ੍ਰੀਖਿਆ ‘ਚੋਂ ਜ਼ਿਲ•ੇ ‘ਚੋਂ ਤੀਸਰਾ ਅਤੇ ਮੈਰਿਟ ‘ਚ ਸਥਾਨ ਪ੍ਰਾਪਤ ਕਰਨ ‘ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵ¤ਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਏ.ਡੀ.ਸੀ. ਬਰਨਾਲਾ ਪ੍ਰਵੀਨ ਗੋਇਲ ਨੇ ਅਦਾ ਕੀਤੀ ਤੇ ਉਨ•ਾਂ ਦਾ ਸਾਥ ਪ੍ਰਿੰਸੀਪਲ ਵਰਿੰਦਰ ਸਿੰਘ, ਤਰਸੇਮ ਗਰਗ, ਰਿੰਕੂ ਗਰਗ ਹੋਰਾਂ ਨੇ ਦਿ¤ਤਾ। ਸੀਨਮ ਗੋਇਲ ਦੇ ਪਿਤਾ ਰਾਕੇਸ਼ ਗੋਇਲ, ਮਾਤਾ ਸੁਮਨ ਗੋਇਲ ਹੋਰੀਂ ਵੀ ਹਾਜ਼ਰ ਸਨ।

Post a Comment