ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਸ਼ਹੀਦ ਬਲਵੀਰ ਸਿੰਘ ਫੌਜੀ ਸਮਾਜ ਭਲਾਈ ਕਲ¤ਬ ਕਲਾਲ ਮਾਜਰਾ ਵ¤ਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਲਾਲ ਮਾਜਰਾ ਦੇ ਜੰਮਪਲ 13ਵੀਂ ਸਿ¤ਖ
ਰੈਜਮੈਂਟ ਦੇ ਸ਼ਹੀਦ ਬਲਵੀਰ ਸਿੰਘ ਦਾ ਆਦਮਕ¤ਦ
ਬੁ¤ਤ
ਸਥਾਪਿਤ ਕੀਤਾ ਗਿਆ। ਇਸ ਦਾ ਉਦਘਾਟਨ ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੈਪਟਨ ਸਾਧੂ ਸਿੰਘ ਮੂੰਮ ਨੇ ਬੁ¤ਤ
ਤੋਂ ਪਰਦਾ ਹਟਾ ਕੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਅ¤ਜ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦੀ ਦਾ ਨਿ¤ਘ ਮਾਣ ਰਹੇ ਹਾਂ ਸਾਨੂੰ ਦੀਆਂ ਕੁਰਬਾਨੀਆਂ ਚੇਤੇ ਰ¤ਖਣਾ ਚਾਹੀਦਾ ਹੈ। ਅ¤ਜ
ਸਥਾਪਿਤ ਕੀਤਾ ਗਿਆ ਸ਼ਹੀਦ ਬਲਵੀਰ ਸਿੰਘ ਦਾ ਆਦਮਕ¤ਦ ਬੁ¤ਤ ਨਵੀਂ ਪਨੀਰੀ ਲਈ ਪ੍ਰੇਰਨਾ ਸ੍ਰੋਤ ਸਿ¤ਧ
ਹੋਵੇਗਾ। ਇਸ ਸਮੇਂ ਗੁਰਦੁਆਰਾ ਸੰਗਤਸਰ ਸਾਹਿਬ ਦੇ ਕਮੇਟੀ ਪ੍ਰਧਾਨ ਕੌਰ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਧਾਲੀਵਾਲ, ਸੂਬੇਦਾਰ ਮੇਜਰ ਜਗਤਾਰ ਸਿੰਘ ਰਾਏਸਰ, ਸੂਬੇਦਾਰ ਹਾਕਮ ਸਿੰਘ ਗਹਿਲ, ਸੂਬੇਦਾਰ ਮਲਕੀਤ ਸਿੰਘ ਕਲਾਲ ਮਾਜਰਾ, ਹੌਲਦਾਰ ਜਗਜੀਤ ਸਿੰਘ ਖਿਆਲੀ, ਜੋਗਿੰਦਰ ਸਿੰਘ ਕਲਾਲ ਮਾਜਰਾ, ਬਲਵਿੰਦਰ ਸਿੰਘ, ਸੂਬੇਦਾਰ ਰਾਮ ਸਿੰਘ, ਬਲਦੇਵ ਸਿੰਘ ਪੰਚ, ਨੰਬਰਦਾਰ ਸੁਰਜੀਤ ਸਿੰਘ, ਹੌਲਦਾਰ ਕੁਲਦੀਪ ਸਿੰਘ ਆਦਿ ਸਮੂਹ ਸਾਬਕਾ ਸੈਨਿਕਾਂ ਅਤੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

Post a Comment