ਨਵੀਂ ਪਨੀਰੀ ਨੂੰ ਗੁਰਸਿ¤ਖੀ ਨਾਲ ਜੋੜਨਾ ਸਮੇਂ ਦੀ ਮੁ¤ਖ ਲੋੜ- ਗਿਆਨੀ ਗੁਰਬਚਨ ਸਿੰਘ
ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ)ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰ¤ਸਟ ਰਜਿ ਦੇ ਚੇਅਰਮੈਨ ਗਿਆਨੀ ਪ੍ਰੇਮ ਸਿੰਘ ਕੈਨੇਡਾ ਦੀ ਸਰਪ੍ਰਸਤੀ ਹੇਠ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਮੁਹਿਮ ਤਹਿਤ ਸਾਲਾਨਾ ਗੁਰਮਤਿ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਮੇਂ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰ¤ਸਟ ਵ¤ਲੋਂ ਸਿ¤ਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅ¤ਜ
ਜਦੋਂ ਨੌਜਵਾਨ ਪੀੜੀ ਆਪਣੇ ਸ਼ਾਨਾਂਮ¤ਤੇ ਸਿ¤ਖ
ਵਿਰਸੇ ਨੂੰ ਭੁ¤ਲ
ਕੇ ਨਸ਼ਿਆਂ ਪਤਿਤ ਪੁਣੇ ਦੀ ਦਲ ਦਲ ਵਿਚ ਧਸਦੀ ਜਾ ਰਹੀਆਂ ਹੈ ਤਾਂ ਅਜਿਹੇ ਮੌਕੇ ਇਸ ਤਰ•ਾਂ ਦੇ ਗੁਰਮਤਿ ਸਮਾਗਮ ਕਰਵਾ ਕੇ ਨਵੀਂ ਪਨੀਰੀ ਨੂੰ ਗੁਰਸਿ¤ਖੀ ਵ¤ਲ
ਜੋੜਨਾ ਸਮੇਂ ਦੀ ਮੁ¤ਖ ਲੋੜ ਹੈ। ਸੁਕੀਰਤ ਟਰ¤ਸਟ ਦੇ ਚੇਅਰਮੈਨ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ, ਭਾਈ ਜਸਵੀਰ ਸਿੰਘ ਫਰਾਂਸ, ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਦਲਬਾਰ ਸਿੰਘ ਛੀਨੀਵਾਲ ਤੇ ਭਾਈ ਜਗਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸਕੂਲੀ ਸਿ¤ਖਿਆ ਤੋਂ ਇਲਾਵਾ ਗੁਰਮਤਿ ਦੀ ਵਿ¤ਦਿਆ ਵਿਚ ਵੀ ਵਧੇਰੇ ਪਰਿਪ¤ਕ
ਹੋਣ ਲਈ ਪ੍ਰੇਰਿਆ। ਇਸ ਮੌਕੇ 40 ਸਕੂਲਾਂ ਦੇ 500 ਦੇ ਕਰੀਬ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ ਮੁਕਾਬਲਿਆਂ ਦੇ ਅੰਤਿਮ ਨਤੀਜੇ ਅਨੁਸਾਰ ਸ਼ਬਦ ਗਾਇਨ ਗਰੁ¤ਪ
ਪਹਿਲਾ ਵਿਚ ਕਰਿੰਦਰ ਕੌਰ, ਰਾਜਦੀਪ ਕੌਰ, ਅਮਰਜੀਤ ਕੌਰ, ਗਰੁ¤ਪ
ਦੂਜਾ ‘ਚ ਜਸਵਿੰਦਰ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਕਵੀਸ਼ਰ ਗਰੁ¤ਪ ਪਹਿਲਾ ਵਿਚ ਅਰਸ਼ਦੀਪ ਕੌਰ, ਅਨਮੋਲਦੀਪ ਕੌਰ, ਹਰਮਨਦੀਪ ਕੌਰ ਤੇ ਸਾਥਣਾਂ, ਗੁਰ¤ਪ ਦੂਜਾ ‘ਚ ਜਸਪਾਲ ਕੌਰ, ਭੁਪਿੰਦਰ ਕੌਰ, ਕਰਮਵੀਰ ਕੌਰ, ਵਾਰਤਾਲਾਪ ਗਰੁ¤ਪ
ਪਹਿਲਾ ‘ਚ ਹਰਮਨਦੀਪ ਕੌਰ, ਇਮਾਨਜੋਤ ਕੌਰ, ਗੁਰਦੀਪ ਸਿੰਘ, ਗਰੁ¤ਪ
ਦੂਜਾ ਵਿਚ ਹਰਮਨਜੋਤ ਕੌਰ, ਜਸਪ੍ਰੀਤ ਕੌਰ, ਰਮਨਦੀਪ ਕੌਰ, ਗੁਰਬਾਣੀ ਕੰਠ ਮੁਕਾਬਲੇ ਗਰੁ¤ਪ ਪਹਿਲਾ ‘ਚ ਜਸ਼ਨਪ੍ਰੀਤ ਸਿੰਘ, ਅਮਨਜੋਤ ਸਿੰਘ, ਗਗਨਦੀਪ ਸਿੰਘ, ਗਰੁ¤ਪ ਦੂਜਾ ‘ਚ ਅਮਨਦੀਪ ਸਿੰਘ, ਅਰਸ਼ਦੀਪ ਸਿੰਘ, ਸੁਖਦੀਪ ਕੌਰ, ਗਰੁ¤ਪ ਤੀਜਾ ‘ਚ ਅਮਨਦੀਪ ਕੌਰ, ਮਨਪ੍ਰੀਤ ਕੌਰ, ਵਰਿੰਦਰ ਕੌਰ, ਦਸਤਾਰ ਮੁਕਾਬਲੇ ‘ਚ ਸੁਖਚੈਨ ਸਿੰਘ, ਜਸਪ੍ਰੀਤ ਸਿੰਘ, ਯਸ਼ਪਾਲ ਗੌਤਮ, ਗਰੁ¤ਪ
ਦੂਜਾ ‘ਚ ਬਲਜਿੰਦਰ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਪੇਂਟਿੰਗ ਮੁਕਾਬਲੇ ਗਰੁ¤ਪ
ਪਹਿਲਾ ਲਵਪ੍ਰੀਤ ਸਿੰਘ, ਰਵਿੰਦਰ ਕੌਰ, ਨਵਪ੍ਰੀਤ ਕੌਰ, ਗਰੁ¤ਪ ਦੂਜਾ ‘ਚ ਲਖਵੀਰ ਕੌਰ, ਮਨਪ੍ਰੀਤ ਕੌਰ ਅਤੇ ਮੰਜੂ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁ¤ਖ ਮਹਿਮਾਨ, ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਟਰ¤ਸਟ ਦੇ ਡਾਇਰੈਕਟਰ ਅਮਨਜੀਤ ਸਿੰਘ, ਗੁਰਸੇਵਕ ਸਿੰਘ ਹਜ਼ੂਰ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਚੇਅਰਮੈਨ ਗੁਰਮੀਤ ਸਿੰਘ ਗੁ. ਜੋਤੀ ਸਰੂਪ ਲੁਧਿਆਣਾ, ਸਰਪੰਚ ਪ੍ਰਿਤਪਾਲ ਸਿੰਘ ਛੀਨੀਵਾਲ, ਪ੍ਰੋਗਰਾਮ ਮੈਨੇਜਰ ਗੁਰਮੀਤ ਸਿੰਘ ਬਰਨਾਲਾ, ਗੁਰਮੀਤ ਸਿੰਘ ਚੁਹਾਣਕੇ, ਸੰਮਤੀ ਮੈਂਬਰ ਰੂਬਲ ਗਿ¤ਲ ਕੈਨੇਡਾ, ਪ੍ਰਧਾਨ ਗੁਰਮੇਲ ਸਿੰਘ ਸੰਧੂ, ਕਿਸਾਨ ਆਗੂ ਜਗਸੀਰ ਸਿੰਘ ਸੀਰਾ, ਪ੍ਰਿੰ. ਬਲਦੇਵ ਸਿੰਘ ਹਮੀਦੀ, ਲੋਕ ਸੰਪਰਕ ਅਧਿਕਾਰੀ ਬਲਜੀਤ ਸਿੰਘ ਪੰਡੋਰੀ, ਜਥੇ. ਅਜਮੇਰ ਸਿੰਘ, ਗਿਆਨੀ ਇਕਬਾਲ ਸਿੰਘ, ਪ੍ਰਿੰ ਬਲਜਿੰਦਰ ਸਿੰਘ ਢਿ¤ਲੋਂ, ਪ੍ਰਧਾਨ ਪਵਿ¤ਤਰ ਸਿੰਘ, ਗੁਰਜੀਤ ਸਿੰਘ, ਜਗਦੇਵ ਸਿੰਘ, ਜਗਸੀਰ ਸਿੰਘ ਭੋਲਾ ਅਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ।

Post a Comment