ਮਿੰਨੀ ਬਸਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

Sunday, November 11, 20120 comments

ਸ਼ਹਿਣਾ/ਭਦੌੜ 12 ਨਵੰਬਰ (ਸਾਹਿਬ ਸੰਧੂ) ਸਥਾਨਕ ਮੰਡੀ ਤਾਜੋਂ, ¤ਖੋਂ, ਭੈਣੀ, ਕੋਟਦੁ¤ਨਾ ਰੂਟ ਤੇ ਮਿੰਨੀ ¤ਸਾਂ ਬੰਦ ਹੋਣ ਕਾਰਨ ਇਨਾਂ ਪਿੰਡਾਂ ਦੇ ਲੋਕ ਪੂਰੀ ਤਰਾਂ ਪ੍ਰੇਸ਼ਾਨ ਹਨ। ਪਿੰਡ ਭੈਣੀ ¤ਤਾ ਦੇ ਸਰਪੰਚ ਕੇਵਲ ਸਿੰਘ, ਸਾਬਕਾ ਸਰਪੰਚ ਮੁਖ਼ਤਿਆਰ ਸਿੰਘ, ਨਿਹਾਲ ਸਿੰਘ, ਨੰਬਰਦਾਰ ਸੁਖਜੀਤ ਸਿੰਘ ਹੋਰਾਂ ਨੇ ¤ਸਿਆ ਕਿ ¤ਸਾਂ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬੰਦ ਹਨ। ਜਿਸ ਕਾਰਨ ਪਿੰਡਾਂ ਦੇ ਲੋਕ ਪੂਰੀ ਤਰਾਂ ਪ੍ਰੇਸ਼ਾਨ ਹਨ। ਇਸ ਸਬੰਧੀ ਭਾਵੇਂ ਮਹਿਕਮੇ ਦੇ ¤ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਹੈ ਪ੍ਰੰਤੂ ਮਸਲਾ ¤ ਨਹੀਂ ਹੋਇਆ ਹੈ। ¤ਥੇ ਰੂਟਤੇ ¤ਲਦੀਆਂ ਮਿੰਨੀ ¤ਸਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਸਕੂਲੀ ਵਿਦਿਆਰਥੀ ਮੁਫ਼ਤ ਸਫ਼ਰ ਕਰਨ ਲਈ ਬਜ਼ਿਦ ਹਨ ਜਦਕਿ ਮਿੰਨੀ ¤ਸਾਂਤੇ ਮੁਫ਼ਤ ਸਫ਼ਰ ਦੀ ਵਿਦਿਆਰਥੀਆਂ ਨੂੰ ਕੋਈ ਰਿਆਇਤ ਨਹੀਂ ਹੈ। ਇਸ ਤਰਾਂ ਵਿਦਿਆਰਥੀਆਂ ਤੇ ਮਿੰਨੀ ¤ ਮਾਲਕਾਂ ਵਿਚਕਾਰ ਰਫ਼ੜ ¤ ਰਿਹਾ ਹੈ ਤੇ ¤ਸਾਂ ਵਾਲਿਆਂ ਨੇ ¤ਸਾਂ ਬੰਦ ਕਰ ਦਿ¤ਤੀਆਂ ਹਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger