ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰ¤ਸਟ ਵ¤ਲੋਂ ਗੁਰਮਤਿ ਮੁਕਾਬਲੇ

Sunday, November 11, 20120 comments

ਸ਼ਹਿਣਾ/ਭਦੌੜ 12 ਨਵੰਬਰ (ਸਾਹਿਬ ਸੰਧੂ) ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰ¤ਸਟ ਰਜਿ: ਦੇ ਚੇਅਰਮੈਨ ਗਿਆਨੀ ਪ੍ਰੇਮ ਸਿੰਘ ਕੈਨੇਡਾ ਦੀ ਸਰਪ੍ਰਸਤੀ ਹੇਠ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਮੁਹਿੰਮ ਤਹਿਤ ਸਾਲਾਨਾ ਗੁਰਮਤਿ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਮੇਂ ਮੁ¤ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰ¤ਸਟ ¤ਲੋਂ ਸਿ¤ਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ¤ ਜਦੋਂ ਨੌਜਵਾਨ ਪੀੜ ਆਪਣੇ ਸ਼ਾਨਾਮ¤ਤੇ ਸਿ¤ ਵਿਰਸੇ ਨੂੰ ਭੁ¤ ਕੇ ਨਸ਼ਿਆਂ ਪਤਿਤਪੁਣੇ ਦੀ ਦਲ ਦਲ ਵਿਚ ਧਸਦੀ ਜਾ ਰਹੀਆਂ ਹੈ ਤਾਂ ਅਜਿਹੇ ਮੌਕੇ ਇਸ ਤਰਾਂ ਦੇ ਗੁਰਮਤਿ ਸਮਾਗਮ ਕਰਵਾ ਕੇ ਨਵੀਂ ਪਨੀਰੀ ਨੂੰ ਗੁਰਸਿ¤ਖੀ ¤ ਜੋੜਨਾ ਸਮੇਂ ਦੀ ਮੁ¤ ਲੋੜ ਹੈ। ਇਸ ਮੌਕੇ 40 ਸਕੂਲਾਂ ਦੇ 500 ਦੇ ਕਰੀਬ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ। ਮੁਕਾਬਲਿਆਂ ਦੇ ਅੰਤਿਮ ਨਤੀਜੇ ਅਨੁਸਾਰ ਸ਼ਬਦ ਗਾਇਣ ਗਰੁ¤ ਪਹਿਲਾ ਵਿਚ ਕਰਿੰਦਰ ਕੌਰ, ਰਾਜਦੀਪ ਕੌਰ, ਅਮਰਜੀਤ ਕੌਰ, ਗਰੁ¤ ਦੂਜਾ ਜਸਵਿੰਦਰ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਕਵੀਸ਼ਰ ਗਰੁ¤ ਪਹਿਲਾ ਵਿਚ ਅਰਸ਼ਦੀਪ ਕੌਰ, ਅਨਮੋਲਦੀਪ ਕੌਰ, ਹਰਮਨਦੀਪ ਕੌਰ ਤੇ ਸਾਥਣਾਂ, ਗਰੁ¤ ਦੂਜਾ ਜਸਪਾਲ ਕੌਰ, ਭੁਪਿੰਦਰ ਕੌਰ, ਕਰਮਵੀਰ ਕੌਰ, ਵਾਰਤਾਲਾਪ ਗਰੁ¤ ਪਹਿਲਾ ਹਰਮਨਦੀਪ ਕੌਰ, ਇਮਾਨਜੋਤ ਕੌਰ, ਗੁਰਦੀਪ ਸਿੰਘ, ਗਰੁ¤ ਦੂਜਾ ਵਿਚ ਹਰਮਨਜੀਤ ਕੌਰ, ਜਸਪ੍ਰੀਤ ਕੌਰ, ਰਮਨਦੀਪ ਕੌਰ, ਗੁਰਬਾਣੀ ਕੰਠ ਮੁਕਾਬਲੇ ਗਰੁ¤ ਪਹਿਲਾ ਜਸ਼ਨਪ੍ਰੀਤ ਸਿੰਘ, ਅਮਨਜੋਤ ਸਿੰਘ, ਗਗਨਦੀਪ ਸਿੰਘ, ਗਰੁ¤ ਦੂਜਾ ਅਮਨਦੀਪ ਸਿੰਘ, ਅਰਸ਼ਦੀਪ ਸਿੰਘ, ਸੁਖਦੀਪ ਕੌਰ, ਗਰੁ¤ ਤੀਜਾ ਅਮਨਦੀਪ ਕੌਰ, ਮਨਪ੍ਰੀਤ ਕੌਰ, ਵਰਿੰਦਰ ਕੌਰ, ਦਸਤਾਰ ਮੁਕਾਬਲੇ ਸੁਖਚੈਨ ਸਿੰਘ, ਜਸਪ੍ਰੀਤ ਸਿੰਘ, ਯਸ਼ਪਾਲ ਗੌਤਮ, ਗਰੁ¤ ਦੂਜਾ ਬਲਜਿੰਦਰ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਪੇਂਟਿੰਗ ਮੁਕਾਬਲੇ ਗਰੁ¤ ਪਹਿਲਾ ਲਵਪ੍ਰੀਤ ਸਿੰਘ, ਰਵਿੰਦਰ ਕੌਰ, ਨਵਪ੍ਰੀਤ ਕੌਰ, ਗਰੁ¤ ਦੂਜਾ ਲਖਵੀਰ ਕੌਰ, ਮਨਪ੍ਰੀਤ ਕੌਰ ਅਤੇ ਮੰਜੂ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਟਰ¤ਸਟ ਦੇ ਡਾਇਰੈਕਟਰ ਅਮਨਜੀਤ ਸਿੰਘ, ਗੁਰਸੇਵਕ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਚੇਅਰਮੈਨ ਗੁਰਮੀਤ ਸਿੰਘ ਗੁ. ਜੋਤੀ ਸਰੂਪ ਲੁਧਿਆਣਾ, ਸਰਪੰਚ ਪ੍ਰਿਤਪਾਲ ਸਿੰਘ ਛੀਨੀਵਾਲ, ਪ੍ਰੋਗਰਾਮ ਮੈਨੇਜਰ ਗੁਰਮੀਤ ਸਿੰਘ ਬਰਨਾਲਾ ਅਤੇ ਸਮੂਹ ਪ੍ਰਬੰਧਕਾਂ ਆਦਿ ਨੇ ਸਾਂਝੇ ਤੌਰਤੇ ਨਿਭਾਈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger