‘ਕੁਦਰਤੀ ਜੀਵਨ ਸ਼ੈਲੀ‘ ਤੇ ਦੋ ਰੋਜ਼ਾ ਕੈਂਪ

Tuesday, November 06, 20120 comments


ਲ਼ਹਿਰਾਗਾਗਾ, 6ਨਵੰਬਰ(ਸੂਰਜ ਭਾਨ ਗੋਇਲ)  ਸਰੀਰ ਨੂੰ ਤੰਦਰੁਸਤ ਰ¤ਖਣ ਲਈ ਅਕਾਸ਼ ਤ¤ਤ, ਅਗਨੀ ਤ¤ਤ,ਵਾਯੂ ਤ¤ਤ, ਜਲ ਤ¤ਤ ਅਤੇ ਪ੍ਰਿਥਵੀ ਤ¤ਤ ਆਦਿ ਪੰਜ ਤ¤ਤਾਂ ਦੀ ਸੰਤੁਲਤ ਮਾਤਰਾ ਵਿ¤ਚ ਜਰੂਰਤ ਹੰਦੀ ਹੈ ਅਤੇ ਇ¤ਕ ਤ¤ਤ ਦੀ ਮਾਤਰਾ ਘਟਣ ਜਾਂ ਵਧਣ ਨਾਲ ਬਿਮਾਰੀਆਂ ਮਨੁ¤ਖ ਨੂੰ ਘੇਰ ਲੈਦੀਆਂ ਹਨ । ਇਹ ਸਬਦ ਮੰਨੇ ਪ੍ਰਮੰਨੇ ਕੁਦਰਤੀ ਜੀਵਨ ਸ਼ੈਲੀ ਦੇ ਮਹਿਰ ਡਾ ਮੋਹਨ ਗੁਪਤਾ ਦਿ¤ਲੀ ਵਾਲਿਆਂ ਨੇ ਇ¤ਕ ਵਿਸ਼ਾਲ ਕੈੰਪ ਨੂੰ ਸੰਬੋਧਿਤ ਕਰਨ ਉਪਰੰਤ ਕਹੇ ਜਿਹੜਾ ਕਿ ਮ¤ਖਣ ਲਾਲ ਤਾਇਲ ਅਤੇ ਸੁਸੀਲ ਕੁਮਾਰ ਵ¤ਲੋਂ ਵਿਸੇਸ਼ ਤੋਰ ਦੇ ਆਯੋਜਿਤ ਕਰਵਾਇਆ ਗਿਆ। ਡਾ ਮੋਹਨ ਗੁਪਤਾ ਜੀ ਨੇ ਇਸ ਪ¤ਖ ਨੂੰ ਹੋਰ ਸਪ¤ਸਟ ਕਰਦੇ ਹੋਏ ਕਿਹਾ ਕਿ ਮਨੁ¤ਖ ਦਾ ਆਹਾਰ ਅਤੇ ਵਿਵਹਾਰ ਮਨੁ¤ਖ ਦੀ ਸਿਹਤ ਲਈ ਮਹ¤ਤਵ ਪੂਰਨ ਤ¤ਤ ਹਨ । ਅ¤ਜ ਮਨੁ¤ਖ ਅਧੁਨਿਕਤਾ ਦੀ ਦੌੜ ਵਿ¤ਚ ਸ਼ਾਮਿਲ ਹੋ ਕਿ ਅਜਿਹਾ ਭੋਜਨ ਖਾਣ ਲ¤ਗ ਪਿਆ ਹੈ ਜੋ ਸਿਹਤ ਲਈ ਹਾਨੀਕਾਰਕ ਹੈ ।ਉਨਾਂ ਕਿਹਾ ਕਿ ਅਸੀਂ ਆਪਣਾ ਜੀਵਨ ਕੁਦਰਤੀ ਜੀਵਨ ਸ਼ੈਲੀ ਰਾਹੀਂ ਬਿਨਾਂ ਦਵਾਈਆਂ ਤੋਂ ਜੀ ਸਕਦੇ ਹਾਂ ਪਰ ਸਾਨੂੰ ਲੋੜ ਹੈ ਜੀਵਨ ਵਿ¤ਚ ਕੁ¤ਝ ਤਬਦੀਲੀ ਕਰਨ ਦੀ ਅਸੀਂ ਫਾਸਟ ਫੂਡ, ਤੇਜ਼ ਮਸਾਲੇ, ਅਤੇ ਬਾਸੀ ਭੋਜਨ ਦਾ ਤਿਆਗ ਕਰ ਕੇ ਕਿਸੇ ਵੀ ਰੋਗ ਨੂੰ ਠੀਕ ਕਰ ਸਕਦੇ ਹਾਂ । ਡਾ ਗੁਪਤਾ ਨੇ ਦਿਨ ਭਰ ਦੇ ਭੋਜਨ ਅਤੇ ਖਾਣ ਦੀ ਵਿਧੀ ਤੇ ਚਾਨਣਾਂ ਪਾਇਆ । ਉਹਨਾਂ ਕਿਹਾ ਕਿ ਨਜਲਾ, ਜ਼ੁਕਾਮ, ਉਲਟੀ,ਦਸਤ ਅਤੇ ਬੁਖਾਰ ਆਦਿ ਬਿਮਾਰੀਆਂ ਨਹੀਂ ਹਨ ।ਇਹ ਤਾਂ ਸਰੀਰ ਦੀ ਸਫਾਈ ਹੋਣ ਦਾ ਕੁਦਰਤੀ ਤਰੀਕਾ ਹੈ । ਇਸ ਸਮੇਂ ਦੋਰਾਨ ਸਾਨੂੰ ਕੋਈ ਦਵਾਈ ਨਹੀ ਲੈਣੀ ਚਾਹੀਦੀ ਬਲਕਿ ਪਰਹੇਜ, ਕੁਦਰਤੀ ਭੋਜਨ ਅਤੇ ਸੂਤੀ ਪ¤ਟੀ ਜਲ ਇਸ਼ਨਾਨ ਰਾਹੀਂ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ ।ਕੈਂਪ ਵਿ¤ਚ ਹਾਜ਼ਰ ਵਿਆਕਤੀਆਂ ਵ¤ਲੋਂ ਉਹਨਾਂ ਦੁਆਰਾ ਦ¤ਸੀ ਗਈ ਵਿਧੀ ਦੀ ਭਰਪੂਰ ਸਲਾਂਘਾ ਕੀਤੀ ਗਈ । ਬੁਲਾਰਿਆਂ ਵ¤ਲੋਂ ਤਾਇਲ ਪਰਿਵਾਰ ਅਤੇ ਸ਼ੁਸੀਲ ਕੁਮਾਰ ਰੂਬੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨਾਂ ਦੀ ਬਦੋਲ਼ਤ ਇਹ ਕੈਂਪ ਆਯੋਜਿਤ ਹੋ ਸਕਿਆ , ਇਸ ਕੈਂਪ ਦੋਰਾਨ ਹੋਰਨਾਂ ਤੋ ਇਲਾਵਾ ਪ੍ਰਿਸੀਪਲ ਹੰਸ ਰਾਜ, ਸ਼ੁਦਰਸ਼ਨ ਸ਼ਰਮਾ ਪ੍ਰਿੰਸੀਪਲ, ਨਰਿੰਦਰ ਤਇਲ, ਮੰਗਤ ਤਇਲ, ਜਨਕ ਰਾਜ ਤਇਲ, ਮਦਨ ਲਾਲ ਐਮ.ਸੀ., ਜੈ ਪ੍ਰਕਾਸ਼ ਜਿੰਦਲ, ਮੋਨਮੋਹਨ ਲਾਲ ਵ¤ਲੋਂ ਵੀ ਕੈਂਪ ਨੂੰ ਸਹਿਯੋਗ ਦਿ¤ਤਾ ਗਿਆ । ਗੁਪਤਾ ਜੀ ਵ¤ਲੋਂ ਲਿਖੀਆਂ ਗਈਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger