ਹੁਸ਼ਿਆਰਪੁਰ 26 ਨਵੰਬਰ (ਨਛਤਰ ਸਿੰਘ) ਮਾਉਟਵਿਉ ਕਾਨਸੈਟ (ਐਮ.ਵੀ ਸੀ) ਸਕੂਲ ਵਲੋ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਇਸ ਮੋਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪੰਰਤ ਖੁਲੇ ਪੰਡਾਲ ਵਿ¤ਚ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿ¤ਚ ਭਾਈ ਸਤਿੰਦਰਜੀਤ ਸਿੰਘ ਦੇ ਰਾਗੀ ਜਥੇ ਨੇ ਰਸ ਭਿੰਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ । ਇਸ ਮੋਕੇ ਮਿਸ਼ਨਰੀ ਪ੍ਰਚਾਰਕ ਨੇ ਗੁਰੁ ਨਾਨਕ ਪਤਾਸ਼ਾਹ ਦੀਆ ਸਿਖਿਆਵਾ ਸੰਗਤਾ ਨਾਲ ਸਾਝੀਆਂ ਕੀਤੀਆ ਅਤੇ ਉਨ•ਾ ਸਿਖਿਆਵਾ ਤੇ ਚ¤ਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸਕੂਲ ਦੇ ਛੋਟੇ ਛੋਟੇ ਬ¤ਚਿਆ ਨੇ ਕਵਿਤਾਵਾ , ਲੈਕਚਰ ਆਦਿ ਸੰਗਤਾ ਨੂੰ ਸੁਣਾਏ। ਇਸ ਮੌਕੇ ਸਕੂਲ ਦੇ ਚੈਅਰਮੈਨ ਅਤੇ ਅਕਾਲੀ ਦਲ ਬਾਦਲ ਦੇ ਮੈਬਰ ਜਨਰਲ ਕੋਸਲ ਸ. ਹਰਦੇਵ ਸਿੰਘ ਕੌਸਲ ਨੇ ਕਿਹਾ ਕਿ ਬ¤ਚਿਆ ਅੰਦਰ ਧਾਰਮਿਕ ਗੁਣ ਪੈਦਾ ਕਰਨ ਨਾਲ ਸਮਾਜਿਕ ਬੁਰਾਈਆ ਤੋ ਬ¤ਚੇ ਦੂਰ ਰਹਿਣਗੇ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਵੀ ਕਰਨਗੇ। ਦੁਨੀਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਦੇਣੀ ਬਹੁਤ ਜਰੂਰਤ ਹੈ ਉਨ•ਾ ਬ¤ਚਿਆ ਦੇ ਮਾਤਾ ਪਿਤਾ ਨੂੰ ਗੁਰਪੁਰਬ ਦੀ ਵਧਾਈ ਦਿ¤ਤੀ । ਇਸ ਮੌਕੇ ਹੋਰਨਾ ਤੋ ਇਲਾਵਾ ਸੰਦੀਪ ਸਿੰਘ ਪੀਪੀਪੀ ਪਾਰਟੀ, ਸ. ਭਗਵਾਨ ਸਿੰਘ ਖਾਲਸਾ ਕਲਾਥ ਹਾਉਸ ,ਸ.ਸਤਵੰਤ ਸਿੰਘ ਸਿਆਣ ਸੀਨੀਅਰ ਮੀਤ ਪ੍ਰਧਾਨ ਜਿਲ•ਾ ਹੁਸ਼ਿਆਰਪੁਰ, ਸ. ਦਲਵਿੰਦਰ ਸਿੰਘ ਧਾਮੀ ਅਕਾਲੀ ਲੀਡਰ, ਐਕਸੀਅਨ ਗੁਰਦੇਵ ਸਿੰਘ, ਸ. ਤਰਸੇਮ ਸਿੰਘ ਬਾਗਪੁਰ, ਮੰਗਲ ਸਿੰਘ ਪ੍ਰਧਾਨ ਗੁਰਦੁਆਂਰਾ ਜਹਾਨ ਖੇਲਾ , ਤਰਸੇਮ ਸਿੰਘ ਜਹਾਨ ਖੇਲਾ, ਹਰਭਜਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬ¤ਬੂ ਸਰਕਲ ਪ੍ਰਧਾਨ ਬਜਵਾੜਾ ਯੂਥ ਅਕਾਲੀ ਦਲ, ਸਤਨਾਮ ਸਿੰਘ ਮੀਤ ਪ੍ਰਧਾਨ, ਦਿਲਬਾਗ ਸਿੰਘ ਸਾਬਕਾ ਪ੍ਰਧਾਨ ਗੁਰਦੁਆਂਰਾ ਬਾਗਪੁਰ, ਗੁਰਮੁਖ ਸਿੰਘ ਪ੍ਰਧਾਨ ਗੁਰਦੁਆਰਾ ਬਾਗਪੁਰ, ਗੁਰਦੀਫ ਸਿੰਘ ਕਨੇਡਾ ,ਸੁਖਦੀਪ ਸਿੰਘ ਭ¤ਚੁੂ ਸੀਨੀਅਰ ਮੀਤ ਪ੍ਰਧਾਂਨ , ਜਗਦੀਪ ਸਿੰਘ ਸੀਹਰਾ ,ਸੁਖਵਿੰਦਰ ਸਿੰਘ ਆਦਿ ਹਾਜਰ ਸਨ।


Post a Comment