ਡਾਕਟਰ ਵਰਗ ਨੂੰ ਲੋਕ ਸੇਵਾ ਦੀ ਜਿਮਵਾਰੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ: ਸ. ਬਿਕਰਮ ਸਿੰਘ ਮਜੀਠੀਆ

Sunday, November 25, 20120 comments


ਲੁਧਿਆਣਾ, 25 ਨਵੰਬਰ (ਸਤਪਾਲ ਸੋਨ9 ) ਸ. ਬਿਕਰਮ ਸਿੰਘ ਮਜੀਠੀਆ ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਪ੍ਰਮਾਤਮਾ ਨੇ ਡਾਕਟਰ ਵਰਗ ਨੂੰ ਲੋਕ ਸੇਵਾ ਦੀ ਅਹਿਮ ਜਿਮ•ੇਵਾਰੀ ਸੌਪੀ ਹੈ, ਇਸ ਲਈ ਉਨ•ਾਂ ਨੂੰ ਆਪਣੀ ਜਿਮ•ੇਵਾਰੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਡਾਕਟਰੀ ਇੱਕ ਪਵਿੱਤਰ ਕਿੱਤਾ ਹੈ ਅਤੇ ਇਸ ਕਿੱਤੇ ਵਿੱਚ ਲੋਕਾਂ ਦਾ ਅਥਾਹ ਵਿਸ਼ਵਾਸ਼ ਹੈ ਅਤੇ ਡਾਕਟਰ ਵਰਗ ਨੂੰ ਲੋਕਾਂ ਦੇ ਵਿਸ਼ਵਾਸ਼ ਨੂੰ ਹੋਰ ਮਜ਼ਬੂਤ ਕਰਨ ਲਈ ਸਮਾਜ ਦੇ ਕਮਜ਼ੌਰ ਅਤੇ ਗਰੀਬ ਵਰਗ ਦੇ ਲੋਕਾਂ ਦਾ ਇਲਾਜ਼ ਬਹੁਤ ਘੱਟ ਖਰਚੇ ਤੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸ. ਮਜੀਠੀਆ ਬੀਤੀ ਸ਼ਾਮ ਅਵੇਦਾ ਹੋਟਲ ਹੰਬੜਾ ਰੋਡ ਵਿਖੇ ਨੈਸ਼ਨਲ ਇੰਡੀਅਨ ਕਾਲਜ਼ ਆਫ ਐਨਥੀਸਲੋਜ਼ੀਜਸਿਟ ਦੀ ਚੌਥੀ ਕਾਨਫਰੰਸ ਦਾ ਉਦਘਾਟਨ ਕਰ ਰਹੇ ਸਨ।  ਸ. ਮਜੀਠੀਆ ਨੇ ਕਿਹਾ ਕਿ ਮੈਨੂੰ ਨੈਸ਼ਨਲ ਇੰਡੀਅਨ ਕਾਲਜ਼ ਆਫ ਐਨਥੀਸਥੈਲੋਜ਼ੀਜਸਿਟ ਦੀ ਚੌਥੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਬੇੋਹਦ ਖੁਸ਼ੀ ਹੋ ਰਹੀ ਹੈ ਕਿ ਡਾਕਟਰਾਂ ਦੀ ਨੈਸ਼ਨਲ ਕਾਨਫਰੰਸ ਦੌਰਾਨ ਐਨਥੀਸਆ ਦੀ ਨਵੀਤਅਮ ਜਾਣਕਾਰੀ ਬਾਰੇ ਚਰਚਾ ਹੋ ਸਕੇਗੀ। ਉਹਨਾਂ ਕਿਹਾ ਕਿ ਐਨਥੀਸਆ ਦੇ ਡਾਕਟਰਾਂ ਵਲੋਂ ਮਰੀਜਾਂ ਦਾ  ਅਪਰੈਸ਼ਨ ਕਰਨ ਸਮੇ ਮਹੱਤਵਪੂਰਨ ਰੋਲ ਹੁੰਦਾ ਹੈ।ਉਹਨਾਂ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਹਨ ਜੋ ਕਿ ਮਰੀਜ਼ਾਂ ਦੀ ਜਿੰਦਗ9 ਬਚਾਉਦੇ ਹਨ।  ਸ.ਮਜ9ਠ91ਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਬਚਨਬਧ ਹੈ ਅਤੇ ਸਰਕਾਰ ਵਲੋ ਲੋਕਾਂ ਨੂੰ ਚੰਗੀਆ ਸਿਹਤ ਸਹੂਲਤਾਂ ਦੇਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਸ.ਸ਼ਰਨਜ9ਤ  ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਪੰਜਾਬ, ਸ.ਮਹੇਸ਼ ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ.ਮਨਪ੍ਰ9ਤ  ਸਿੰਘ ਇਯਾਲੀ ਐਮ  ਡਾ ਸਿੰਘ ਪ੍ਰਿਸੀਪਲ, ਡਾ ਮਿੱਤਲ, ਡਾ ਕੁਮਾਰ, ਡਾ ਦੱਤਾ, ਡਾ ਕ੍ਰਿਸਨ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger