ਯੂਥ ਅਕਾਲੀ ਦਲ ਵਲੋਂ ਨਸ਼ਿਆਂ ਵਿਰੁਧ ਆਯੋਜਿਤ ਹ¤ਲਾ ਬੋਲ ਰੈਲੀ ਵਿ¤ਚ ਉਮੜਿਆ ਜਨ ਸੈਲਾਬ * ਹਜਾਰਾਂ ਯੂਥ ਵਰਕਰਾਂ ਤੇ ਵਿਕਲਾਂਗ ਬ¤ਚਿਆਂ ਨੇ ਪੰਜਾਬ ਨੂੰ ਨਸ਼ਾ ਮੁ¤ਕਤ ਕਰਨ ਦਾ ਕੀਤਾ ਪ੍ਰਣ

Friday, November 16, 20120 comments


ਲੁਧਿਆਣਾ  ( ਸਤਪਾਲ ਸੋਨ ) ਨਸ਼ੇ ਦੀ ਗਾਰ ਵਿ¤ਚ ਧ¤ਸਦੇ ਜਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਉਪ ਮੁ¤ਖਮੰਤਰੀ ਸੁਖਬੀਰ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅ¤ਗੇ ਤੋਰਦੇ ਹੋਏ ਉਹਨਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਜਮੀਨੀ  ਪ¤ਧਰ ਤੇ ਨਸ਼ੇ ਖਿਲਾਫ ਮੁਹਿੰਮ ਸ਼ੁਰੂ ਕਰਦੇ ਹੋਏ ਹ¤ਲਾ ਬੋਲ ਰੈਲੀ ਦਾ ਆਯੋਜਨ ਕੀਤਾ ਹੈ। ਯੂਥ ਅਕਾਲੀ ਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗ¤ਦੀ ਦਿਹਾੜੇ ਤੇ ਪੰਜਾਬ ਦੀ ਧਰਤੀ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਹ¤ਲਾ ਬੋਲ ਸਾਈਕਲ-ਰਿਕਸ਼ਾ ਰੈਲੀ ਦਾ ਆਯੋਜਨ ਕੀਤਾ। ਸੀਨੀਅਰ ਯੂਥ ਆਗੂਆਂ ਦੀ ਅਗਵਾਈ ਹੇਠ ਮਾਤਾ ਰਾਣੀ ਚੌਂਕ ਸਥਿਤ ਨਗਰ ਨਿਗਮ ਪਾਰਕਿੰਗ ਵਿ¤ਚ ਇ¤ਕਤਰ ਹੋਏ ਹਜਾਰਾ ਨੌਜਵਾਨਾਂ ਤੇ ਵਿਕਲਾਂਗ ਬ¤ਚਿਆ ਨੇ ਸਾਈਕਲਾਂ ਤੇ ਰਿਕਸ਼ਿਆ ਤੇ ਸਵਾਰ ਹੋ ਕੇ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ੇ ਦੇ ਚਿ¤ਕੜ ਵਿਚੋਂ ਨਿਕਲਣ ਦੀ ਪ੍ਰੇਰਣਾ ਦਿ¤ਤੀ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸ9ਨ9ਅਰ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ,ਯੂਥ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਰਵਿੰਦਰਪਾਲ ਸਿੰਘ ਮਿੰਕੂ, ਜਨਰਲ ਸਕੱਤਰ ਸੰਤੋਖ ਸਿੰਘ ਸੁਖਾਣਾ, ਪ੍ਰੀਤਮ ਸਿੰਘ ਭਰੋਵਾਲ, ਗੁਰਦੀਪ ਸਿੰਘ ਲੀਲ, ਬਲਜੀਤ ਸਿੰਘ ਛਤਵਾਲ, ਗੂਰੂ ਅਨੰਦ ਅੱਤਰੀ, ਰਣਜੀਤ ਸਿੰਘ ਬਤਰਾ, ਤਰਨਜੀਤ ਸਿੰਘ ਟੈਕਸ਼ਨ, ਕੌਂਸਲਰ ਆਰ.ਡੀ. ਸ਼ਰਮਾ, ਜਗਬੀਰ ਸਿੰਘ ਸੋਖੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਹ¤ਲਾ ਬੋਲ ਰੈਲੀ ਨਗਰ ਨਿਗਮ ਪਾਰਕਿੰਗ ਤੋਂ ਸ਼ੁਰੂ ਹੋ ਕੇ ਘੰਟਾ ਘਰ,ਰੇਖੀ ਚੌਂਕ,ਰੇਲਵੇ ਸਟੇਸ਼ਨ,ਜਗਰਾਵਾਂ ਪੁ¤ਲ, ਭਾਰਤ ਨਗਰ ਚੌਂਕ ਦੇ ਰਸਤੇ ਮਿ¤ਨੀ ਸ¤ਕਤਰੇਤ ਵਿਖੇ ਨੋਜਵਾਨ ਵਰਗ ਨੂੰ ਨਸ਼ੇ ਦੀ ਲ¤ਤ ਵਿ¤ਚੋਂ ਕ¤ਢ ਕੇ ਨਰੋਏ ਸਮਾਜ ਦੀ ਸਿਰਜਨਾਂ ਦੇ ਪ੍ਰਣ ਨਾਲ ਸੰਪਨ ਹੋਈ। ਇਸ ਦੋਰਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪ¤ਤਰ ਭੇਜ ਕੇ ਪੰਜਾਬ ਦੇ ਨਾਲ ਲਗਦੀਆਂ ਭਾਰਤ-ਪਾਕਿਸਤਾਨ ਦੀਆਂ ਸਰਹਦਾਂ ਸੀਲ ਕਰਕੇ ਨਸ਼ੇ ਦੀ ਸਪਲਾਈ ਰੋਕਣ ਦੀ ਵੀ ਮੰਗ ਕੀਤੀ। ਇਸ ਮੋਕੇ ਗੁਰਦੀਪ ਸਿੰਘ ਗੋਸ਼ਾ ਨੇ ਨੌਜਵਾਨ ਵਰਗ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਤੇ ਨਸ਼ੇ ਦੇ ਰੂਪ ਵਗਦਾ ਛੇਵਾਂ ਦਰਿਆ ਪੰਜਾਬ ਦੇ ਨੌਜਵਾਨ ਵਰਗ ਨੂੰ ਅਪਣੇ ਤੇਜ ਵਹਾਅ ਵਿ¤ਚ ਰੋੜ ਕੇ ਪੰਜਾਬ ਦੇ ਨੌਜਵਾਨ ਵਰਗ ਨੂੰ ਖੋਖਲਾ ਕਰ ਰਿਹਾ ਹੈ।  ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਪਹਿਲੇ ਸਕੂਲ-ਕਾਲਜਾਂ,ਗ¤ਲੀ ਮੁਹਲਿਆਂ,ਪਿੰਡਾ ਅ¤ਤੇ ਜੇਲਾਂ ਵਿ¤ਚ ਸੈਮੀਨਾਰ ਆਯੋਜਿਤ ਕਰਕੇ ਨੌਜਵਾਨ ਵਰਗ ਨੂੰ ਨਸ਼ੇ ਨਾਂ ਕਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਯੂਥ ਅਕਾਲੀ ਦਲ ਵਲੋਂ ਆਯੋਜਿਤ ਕੀਤੀ ਗਈ ਨਸ਼ਾ ਵਿਰੋਧੀ ਹ¤ਲਾ ਬੋਲ ਰੈਲੀ ਨੂੰ ਸੰਬੋ4ਨ ਕਰਦਿ1ਾ ਸ਼੍ਰ9 ਗੋਸ਼ਾ ਨੇ ਕਿਹਾ ਕਿ ਮਹਾਨਗਰ ਦੀਆਂ ਕਰੀਬ ਡੇਢ ਦਰਜਨ ਸੰਸਥਾਵਾਂ ਨੇ ਹ¤ਲਾ ਬੋਲ ਰੈਲੀ ਦਾ ਸਵਾਗਤ ਕਰਦੇ ਹੋਏ ਪੂਰਨ ਰੂਪ ਵਿ¤ਚ ਇਸ ਮੁਹਿੰਮ ਵਿ¤ਚ ਸ਼ਾਮਲ ਹੋ ਕੇ  ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਰੈਲੀ ਦੀ ਸਮਾਪਤੀ ਤੇ ਰਵਿੰਦਰਪਾਲ ਸਿੰਘ ਮਿੰਕੂ ਨੇ ਰੈਲੀ ਦੀ ਸਫਲਤਾ ਵਿੱਚ ਸਹਿਯੋਗ ਕਰਨ ਵਾਲੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ ਹੈਪੀ, ਗਿਆਨ ਸਿੰਘ ਕਾਲੜਾ, ਪ੍ਰਿਤਪਾਲ ਸਿੰਘ ਖਾਲਸਾ, ਸੁਰਜੀਤ ਸਿੰਘ ਬਾਜੜਾ, ਪਰਮਜੀਤ ਸਿੰਘ ਪੰਮਾ, ਚਰਨਪ੍ਰੀਤ ਸਿੰਘ ਮਿੱਕੀ, ਭਾਰਤ ਜੋਸ਼ੀ, ਚੰਦਰਕਾਂਤ ਚੱਡਾ, ਗੁਰਮੀਤ ਸਿੰਘ ਨਾਮਧਾਰੀ, ਨਵਤੇਜ ਸਿੰਘ ਨਾਮਧਾਰੀ, ਰਾਜਵੰਤ ਸਿੰਘ ਨਾਮਧਾਰੀ, ਸੰਗਤ ਸਿੰਘ ਨਾਮਧਾਰੀ, ਮੁਹੰਮਦ ਅੱਬਾਸ, ਮੁਹੰਮਦ ਗੁਲਾਬ, ਕੰਵਲਪ੍ਰੀਤ ਸਿੰਘ ਬੰਟੀ, ਜਸਕੀਰਤ ਸਿੰਘ ਖੁਰਾਨਾ, ਵਨੀਤ ਲੂਥਰਾ, ਇੰਦਰਜੀਤ ਸਿੰਘ ਗੋਲਡੀ, ਨਵਨੀਤ ਸਿੰਘ ਚਿਟਕਾਰਾ, ਹਰਿੰਦਰ ਸਿੰਘ ਛਾਬੜਾ, ਅਮਰਜੋਤ ਸਿੰਘ, ਹਰਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਭੱਲਾ, ਤੇਜਿੰਦਰ ਸਿੰਘ ਸ਼ੰਟੀ, ਪਰਮਜੀਤ ਸਿੰਘ ਬਿੱਟੂ, ਤੇਜਿੰਦਰ ਸਿੰਘ ਗਿਲਹੋਤਰਾ, ਡਾ. ਬਾਲੀ, ਬਾਬਾ ਜਸਵੰਤ ਸਿੰਘ, ਜਸਪ੍ਰੀਤ ਸਿੰਘ ਕਾਕਾ, ਮੈਡਮ ਸਤਵੰਤ ਕੌਰ, ਅਮਨਦੀਪ ਸਿੰਘ ਪਾਰਸ, ਸੁਖਜਿੰਦਰ ਸਿੰਘ ਸਾਜਨ, ਇਸ਼ਪ੍ਰੀਤ ਸਿੰਘ, ਜਸਵਿੰਦਰ ਸਿੰਘ ਸੋਨੂੰ, ਰਵਿ ਅਟਵਾਲ, ਸੁਰਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਰਾਜਨ, ਰਮਨ ਗੋਇਲ, ਸੁਰਜੀਤ ਕੋਹਲੀ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਅਮਰੀਕ ਸਿੰਘ, ਹਰਮਨਦੀਪ ਸਿੰਘ, ਯਸ਼ਪਾਲ ਸਿੰਘ, ਚੇਅਰਮੈਨ ਛਾਬੜਾ, ਦਵਿੰਦਰ ਸਿੰਘ, ਗੁਰਦੀਪ ਸਿੰਘ ਚਾਵਲਾ, ਰਵਿੰਦਰ ਸਿੰਘ, ਅਮਿਤ ਕੁਮਾਰ, ਸੁਰਿੰਦਰ ਕੱਕੜ, ਲਕਸ਼ ਖੁਰਾਣਾ, ਸਰਬਜੀਤ ਸਿੰਘ ਤੇ ਹੋਰ ਵੀ ਹਾਜਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger