ਟਰਾਂਸਫਾਰਮਰ ਦੀ ਭੰਨ ਤੋੜ ਕਰਕੇ ਤੇਲ, ਤਾਂਬਾ ਚੋਰੀ
Friday, November 16, 20120 comments
ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਪਿਛਲੇ ਦਿਨੀ ਪਿੰਡ ਗਹਿਲ ਵਿਖੇ ਨਹਿਰ ਦੇ ਨਜਦੀਕ ਇ¤ਕ ਕਿਸਾਨ ਦੇ ਖੇਤ ਵਿ¤ਚੋਂ ਚੋਰਾਂ ਵ¤ਲੋ ਟਰਾਂਸਫਾਰਮਰ ਦੀ ਭੰਨ ਤੋਡ ਕਰਕੇ ਕੀਮਤੀ ਸਮਾਨ ਚੋਰੀ ਕਰਨ ਦਾ ਪਤਾ ਲ¤ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਗਹਿਲ ਦੇ ਕਿਸਾਨ ਹਰਨੇਕ ਸਿੰਘ ਪ੍ਰੇਮੀ ਪੁ¤ਤਰ ਕਰਨੈਲ ਸਿੰਘ ਦੇ ਨਹਿਰ ਦੇ ਨਜਦੀਕ ਖੇਤ ਵਿ¤ਚੋ ਚੋਰਾਂ ਵ¤ਲੋ ਟਰਾਂਸਫਾਰਮਰ ਦੀ ਭੰਨ ਤੋੜ ਕਰਕੇ ਟਰਾਂਸਫਾਰਮਰ ਵਿਚਲਾ ਤੇਲ, ਤਾਂਬਾ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਕਿਸਾਨ ਨੇ ਦ¤ਸਿਆ ਕਿ ਚੋਰਾਂ ਨੇ ਨੇੜਲੇ ਖੇਤਾਂ ਦੀਆਂ ਮੋਟਰਾਂ ਦੇ ਜਿੰਦਰੇ ਤੋੜ ਕੇ ਖਾਦ ਦੀਆਂ ਬੋਰੀਆਂ ਅਤੇ ਖੇਤੀ ਬਾੜੀ ਦੇ ਸੰਦ ਚੋਰੀ ਕਰਕੇ ਲੈ ਗਏ ਹਨ।

Post a Comment