ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਨੰਬਰਦਾਰ ਯੂਨੀਅਨ ਦੀ ਜ਼ਿਲ•ਾ
ਪ¤ਧਰੀ ਮੀਟਿੰਗ ਜ਼ਿਲ•ਾ ਪ੍ਰਧਾਨ ਸ¤ਜਣ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਨੰਬਰਦਾਰ ਗੁਰਮੇਲ ਸਿੰਘ ਮਹਿਲ ਕਲਾਂ ਦੇ ਨਿਵਾਸ ਸਥਾਨ ਤੇ ਹੋਈ। ਇਸ ਮੌਕੇ ਬੋਲਦਿਆਂ ਜ਼ਿਲ•ਾ
ਪ੍ਰਧਾਨ ਧਨੌਲਾ ਨੇ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਐਲਾਨੇ ਮਾਣ ਭ¤ਤੇ ਦੀ ਰਾਸ਼ੀ ਵਿਚ 1000 ਰੁਪਏ ਤੋਂ ਵਧਾ ਕੇ 2000 ਕੀਤੀ ਜਾਵੇ, ਬ¤ਸ ਸਫ਼ਰ, ਟੋਲ ਟੈਕਸ ਤੋਂ ਛੋਟ, ਫਰੀ ਬੀਮਾ ਪਾਲਿਸੀ, ਸਰਕਾਰੀ ਕਮੇਟੀਆਂ ਵਿਚ ਯੋਗ ਨੁਮਾਇੰਦਗੀ ਦਿ¤ਤੀ ਜਾਵੇ। ਉਨ•ਾਂ ਪਿੰਡ ਕਲਾਲ ਮਾਜਰਾ ਦੇ ਨੰਬਰਦਾਰ ਜਸਵੰਤ ਸਿੰਘ ਨੂੰ ਪੁਲਿਸ ਥਾਣਾ ਮਹਿਲ ਕਲਾਂ ਵ¤ਲੋਂ ਕਈ ਦਿਨਾਂ ਤ¤ਕ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਜ਼ਿਲ•ਾ ਜਥੇਬੰਦੀ ਵ¤ਲੋਂ ਐਲਾਨੇ ਗਏ ਨਵੇਂ ਅਹੁਦੇਦਾਰਾਂ ਵਿਚ ਜ਼ਿਲ•ਾ ਮੀਤ ਪ੍ਰਧਾਨ ਜਥੇ. ਗੁਰਮੇਲ ਸਿੰਘ ਮਹਿਲ ਕਲਾਂ, ਜਨਰਲ ਸਕ¤ਤਰ ਜਸਵੀਰ ਸਿੰਘ ਹਮੀਦੀ, ਪ੍ਰਚਾਰ ਸਕ¤ਤਰ ਦਰਸ਼ਨ ਸਿੰਘ ਸਹੌਰ, ਜ਼ਿਲ•ਾ
ਪ੍ਰੈ¤ਸ
ਸਕ¤ਤਰ ਗੁਰਬਖਸ਼ ਸਿੰਘ ਸਿੰਘ ਰਾਣੂ ਅਤੇ ਲਖਵੀਰ ਸਿੰਘ ਬਰਾੜ ਨੂੰ ਨਿਯੁਕਤੀ ਪ¤ਤਰ ਭੇਂਟ ਕੀਤੇ ਗਏ। ਇਸ ਸਮੇਂ ਮੀਤ ਪ੍ਰਧਾਨ ਨਛ¤ਤਰ ਸਿੰਘ ਸਿ¤ਧੂ, ਗੁਰਮੁ¤ਖ
ਸਿੰਘ, ਜ. ਸਕ¤ਤਰ ਜੀਤ ਸਿੰਘ, ਖਜਾਨਚੀ ਪ੍ਰੀਤਮ ਸਿੰਘ, ਤਹਿਸੀਲ ਪ੍ਰਧਾਨ ਬਲਵੀਰ ਸਿੰਘ, ਬਲਦੇਵ ਸਿੰਘ ਸਹੌਰ, ਮਲਕੀਤ ਸਿੰਘ ਦਰਾਜ, ਮਲਕੀਤ ਸਿੰਘ ਹਮੀਦੀ, ਚਮਕੌਰ ਸਿੰਘ ਛਾਪਾ, ਸਾਗਰ ਦਾਸ ਪੰਡੋਰੀ ਆਦਿ ਆਗੂ ਵੀ ਹਾਜ਼ਰ ਸਨ।

Post a Comment