ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਪਿਕਨਿਕ ਡੇਅ ਮਨਾਇਆ ਗਿਆ ਜਿਸ ‘ਚ ਪਹਿਲੀ ਜਮਾਤ ਤੋਂ ਲੈ ਕੇ ਤੀਸਰੀ ਜਮਾਤ ਦੇ 500 ਤੋਂ ਉ¤ਪਰ ਬ¤ਚਿਆ ਨੇ ਭਾਗ ਲਿਆ। ਸਕੂਲ ਟਰ¤ਸਟ ਦੇ ਮੈਂਬਰਾਂ ਨੇ ਦ¤ਸਿਆ ਕਿ ਛੋਟੇ ਬ¤ਚਿਆ ਨੂੰ ਬਾਹਰ ਲੈ ਜਾਣ ਦੀ ਬਜਾਏ ਸਕੂਲ ‘ਚ ਹੀ ਇਕ ਰੋਜ਼ਾ ਪਿਕਨਿਕ ਡੇਅ ਦਾ ਪ੍ਰਬੰਧ ਕੀਤਾ ਗਿਆ। ਜਿਸ ਸਾਰੇ ਹੀ ਬ¤ਚਿਆ ਨੂੰ ਵਧੀਆ ਢੰਗ ਨਾਲ ਮਨੋਰੰਜਨ ਕਰਵਾਇਆ ਗਿਆ ਹੈ। ਜਿਸ ਵਿਚ ਪੰਜਾਬ ਦੇ ਮਸ਼ਹੂਰ ਜਾਦੂਗਰ ਕਿੰਗ ਕੋਬਰਾ ਲੁਧਿਆਣੇ ਵਾਲੇ ਨੇ ਪਹੁੰਚ ਕੇ ਬ¤ਚਿਆ ਜਾਦੂ ਦੇ ਸ਼ੋਅ ਦਿਖਾਏ। ਇਸ ਸਮੇਂ ਟਰ¤ਸਟ ਨਿਰਦੇਸ਼ਕ ਨਰਪਿੰਦਰ ਸਿੰਘ ਢਿ¤ਲੋਂ, ਟਰ¤ਸਟ ਦੇ ਆਗੂ ਮੁਹੰਤ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਗੁਰਪ੍ਰੀਤ ਸਿੰਘ, ਵਾਇਸ ਪ੍ਰਿੰਸੀਪਲ ਮੈਡਮ ਸੁਨੀਤਾ ਰਾਜ ਤੋਂ ਇਲਾਵਾ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।
Post a Comment