ਸ਼ਾਹਕੋਟ, 13 ਨਵੰਬਰ (ਸਚਦੇਵਾ) ਸ਼ਾਹਕੋਟ ਦੇ ਹਨੂੰਮਾਨ ਮੰਦਰ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਅੱਜ ਪੂਰੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ । ਇਸ ਮੌਕੇ ਪੰਡਤ ਮਾਧੋ ਵੱਲੋਂ ਪੂਜਾ ਕੀਤੀ ਗਈ ਅਤੇ ਸੰਗਤਾਂ ਵੱਲੋਂ ਮੰਦਰ ਵਿੱਚ ਝੰਡਾ ਚੜ•ਾਉਣ ਦੀ ਰਸਮ ਅਦਾ ਕੀਤੀ ਗਈ । ਸ਼੍ਰੀ ਰਮਾਇਣ ਪ੍ਰਚਾਰ ਸੰਘ ਸ਼ਾਹਕੋਟ ਦੇ ਪ੍ਰਧਾਨ ਸੀਤਾ ਰਾਮ ਮਹਿਤਾ ਨੇ ਦੱਸਿਆ ਕਿ 1 ਦਸੰਬਰ ਨੂੰ ਸ਼੍ਰੀ ਹਨੂੰਮਾਨ ਜਯੰਤੀ ਦੇ ਸਬੰਧ ’ਚ ਹਨੂੰਮਾਨ ਮੰਦਰ ਸ਼ਾਹਕੋਟ ਵਿਖੇ ਵੱਡੀ ਪੱਧਰ ’ਤੇ ਪ੍ਰੋਗਰਾਮ ਕਰਵਾਇਆ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਮਿੱਤਲ, ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਚੰਦ, ਸ਼੍ਰੀ ਰਮਾਇਣ ਪ੍ਰਚਾਰ ਸੰਘ ਸ਼ਾਹਕੋਟ ਦੇ ਪ੍ਰਧਾਨ ਸੀਤਾ ਰਾਮ ਮਹਿਤਾ, ਨਰਾਇਣ ਦਾਸ ਡਾਬਰ, ਵਿਪਨ ਪੁਰੀ, ਐਡਵੋਕੇਟ ਅਸ਼ੋਕ ਮਿੱਤਲ, ਜਗਮੋਹਣ ਡਾਬਰ ਸਾਬਕਾ ਐਮ.ਸੀ., ਹਰਬੰਸ ਲਾਲ ਅਰੋੜਾ ਪ੍ਰਧਾਨ ਬੀ.ਜੇ.ਪੀ. ਸ਼ਾਹਕੋਟ ਮੰਡਲ, ਪੰਡਤ ਮਾਧੋ, ਬੈਜਨਾਥ, ਪੰਡਤ ਸਤੀਸ਼ ਕੁਮਾਰ, ਚਮਨ ਲਾਲ ਡੱਬ, ਜੀਵਨ ਦਾਸ ਅਰੋੜਾ, ਰਾਮ ਤੀਰਥ ਪਾਸੀ, ਰਾਜ ਕੁਮਾਰ ਜੈਨ, ਰਮੇਸ਼ ਸ਼ਰਮਾ, ਕੈਲਾਸ਼ ਸ਼ਰਮਾ, ਹਰਮੇਸ਼ ਸਿੰਘ ਸੋਢੀ ਜ਼ਿਲ•ਾ ਪ੍ਰਧਾਨ ਯੂਥ ਵਿੰਗ ਬੀ.ਜੇ.ਪੀ. ਦਿਹਾਤੀ, ਹਰਸ਼ ਮਿੱਤਲ ਐਮ.ਸੀ., ਰਾਹੁਲ ਪੰਡਤ ਜ਼ਿਲ•ਾ ਜਨਰਲ ਸਕੱਤਰ ਯੂਥ ਵਿੰਗ ਬੀ.ਜੇ.ਪੀ. ਦਿਹਾਤੀ, ਭਾਰਤ ਭੂਸ਼ਣ, ਹਰਜੇਸ਼ ਕੁਮਾਰ ਬੌਬੀ ਜ਼ਿਲ•ਾ ਵਾਇਸ ਪ੍ਰਧਾਨ ਯੂਥ ਵਿੰਗ ਬੀ.ਜੇ.ਪੀ. ਦਿਹਾਤੀ, ਮਲਕੀਤ ਗੁਪਤਾ, ਪ੍ਰਦੀਪ ਸ਼ਰਮਾ ਰਾਜੂ, ਸੁਨੀਲ ਉੱਪਲ, ਕਾਰਤਿਕ ਗੋਇਲ, ਵਿਸ਼ਾਲ ਗੋਇਲ ਜ਼ਿਲ•ਾ ਜਨਰਲ ਸਕੱਤਰ ਯੂਥ ਵਿੰਗ ਬੀ.ਜੇ.ਪੀ. ਦਿਹਾਤੀ, ਅਜੇ ਪੁਰੀ, ਲਾਲਾ ਜੋਗਿੰਦਰ ਪਾਲ, ਦੀਪਕ ਗੋਇਲ, ਤਰਸੇਮ ਸੀ.ਏ. ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ।
ਸ਼ਾਹਕੋਟ ਦੇ ਹਨੂੰਮਾਨ ਮੰਦਰ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਝੰਡਾ ਚੜ•ਾਉਣ ਦੀ ਰਸਮ ਅਦਾ ਕਰਦੀਆਂ ਸੰਗਤਾਂ ।
Post a Comment