ਖੰਨਾ, 14 ਨਵੰਬਰ (ਥਿੰਦ ਦਿਆਲਪੁਰੀਆ) ਕਿਸੇ ਕਾਰਨ ਸੜਕ ਤੇ ਗ¤ਡੀ ਖਰਾਬ ਹੋ ਜਾਵੇ ਤਾਂ ਚੌਕਾਂ ਵਿਚ ਖਲੋਤੇ ਵਰਦੀਧਾਰੀ ਲੋਕ ਜਿਹਨਾਂ ਨੂੰ ਟ੍ਰੈਫਿਕ ਮਹਿਕਮਾ ਕਿਹਾ ਜਾਦਾ ਹੈ , ਸਜਾ ਦੇਣ ਲਈ ਟ੍ਰੈਫਿਕ ਵਿਚ ਵਿਘਨ ਪਾਉਣ ਦੇ ਦੋਸ ਵਿਚ ਉਹਨਾਂ ਦਾ ਫ¤ਟ ਚਲਾਣ ਕ¤ਟ ਦਿੰਦਾ ਹੈ ਤੇ ਜਿਲ•ੇ ਵਿਚ ਬੈਠਾ ਆਈ ਏ ਐਸ ਅਧਿਕਾਰੀ ਜਿਸਨੂੰ ਡੀ ਸੀ ਦੇ ਨਾਂਅ ਨਾਂਲ ਬੁਲਾਇਆ ਜਾਂਦਾ ਹੈ ਹਰ ਸਾਲ ਨਾੜ ਨਾ ਫੂਕੋ ਨੁਕਸਾਨ ਦੇਹ ਹੈ ਦੀ ਵ¤ਡੇ ਵ¤ਡੇ ਅਖਬਾਰਾਂ ਵਿਚ ਮਹਿੰਗੇ ਇਸਤਿਹਾਰ ਦੇਕੇ ਕਿਸਾਨਾਂ ਤੇ ਹੋਰਾਂ ਨੂੰ ਕਥਿਤ ਕਾਗਜੀ ਅਪੀਲਾਂ ਕਰਦਾ ਹੈ ਪਰ ਅ¤ਜ ਤਕ ਇਹਨਾਂ ਤੇ ਅਮਲ ਦਰਾਮਦ ਹੋਇਆ ਕਦੇ ਕਿਸੇ ਨੇ ਨਹੀਂ ਦੇਖਿਆ ਜਿਸ ਕਰਕੇ ਆਮ ਲੋਕ ਵੀ ਇਹਨਾਂ ਕਾਨੂੰਨਾਂ ਨੂੰ ਟਿ¤ਚ ਕਰਕੇ ਜਾਣਨ ਲ¤ਗੇ ਹਨ । ਇਸਤੋਂ ਵ¤ਡੀ ਹਕੀਕਤ ਹੋਰ ਕੀ ਹੋ ਸਕਦੀ ਹੈ ਕਿ ਹਾਲੇ ਤਕ ਕੋਈ ਇਕ ਕੇਸ ਵੀ ਪੂਰੇ ਪੰਜਾਬ ਵਿਚ ਨਹੀਂ ਕਿ ਕਿਸੇ ਅ¤ਗ ਲਾਉਣ ਵਾਲੇ ਤੇ ਸੜਕ ਤੇ ਮ¤ਝਾਂ ਚਰਾਉਣ ਵਾਲੇ ਕਿਸੇ ਇਕ ਵੀ ਗੁ¤ਜਰ ਬਰਾਦਰੀ ਦੇ ਕਿਸੇ ਬੰਦੇ ਤੇ ਸਰਕਾਰ ਨੇ ਦਰਜ ਕੀਤਾ ਹੋਵੇ । ਹੁਣੇ ਹੀ ਸਾਡੇ ਪ੍ਰਤੀਨਿਧ ਵਲੋਂ ਇਸਦਾ ਸ¤ਚ ਪੇਸ ਕਰਦੇ ਹੋਏ ਤਸਵੀਰਾਂ ਦੇ ਜਰੀਏ ਪੇਸ ਕੀਤਾ ਹੈ ਕਿ ਨੰਗੇ ਚਿ¤ਟੇ ਦਿਨ ਨੂੰ ਲੋਕਾਂ ਨੂੰ ਹੈਡ ਲਾਈਟਾਂ ਬਾਲਕੇ ਚ¤ਲਣਾ ਪੈ ਰਿਹਾ ਹੈ ਇਹ ਕੋਈ ਧੁੰਦ ਦਾ ਦ੍ਰਿਸੳ ਨਹੀਂ ਸਗੋਂ ਸਮਰਾਲਾ ਬਲਾਕ ਵਿਚ ਇਕ ਕਿਸਾਨ ਵਲੋਂ ਝੋਨੇ ਦੀ ਰਹਿੰਦ ਖੁੰਹਦ ਨੂੰ ਲਾਈ ਗਈ ਅ¤ਗ ਕਰਕੇ ਸੜਕ ਦੇ ਜਮ•ਾਂ ਹੋਏ ਧ੍ਰੂੰਏਂ ਤੋਂ ਬਚਣ ਲਈ ਆਮ ਲੋਕ ਮੁਸੀਬਤ ਵਿਚ ਫਸ ਗਏ ਹਨ ਤੇ ਨਾਲ ਦੀ ਤਸਵੀਰ ਵਿਚ ਗੁ¤ਜਰਾਂ ਦੀਆਂ ਵ¤ਗ ਦੇ ਰੁਪ ਵਿਚ ਸੜਕਾਂ ਤੇ ਚਰ ਰਹੀਆ ਮ¤ਝਾਂ ਨੇ ਪੂਰਾ ਰਸਤਾ ਤੇ ਲਿੰਕ ਸੰਪਰਕ ਸੜਕ ਜਾਮ ਕਰ ਰ¤ਖੀ ਹੈੇ ਤੇ ਰਸਤੇ ਵਿਚ ਜੰਗਲਾਤ ਵਿਭਾਗ ਵਲੋਂ ਲਾਏ ਗਏ ਬੂਟੇ ਤੇ ਇਕ ਅਖਬਾਰ ਸਮੂਹ ਦੀ ਅਪੀਲ ਤੇ ਕਰੋੜਾਂ ਰੁਪਏ ਦੇ ਲਾਏ ਗਏ ਬੂਟੇ ਇਹਨਾਂ ਤਹਿਤ ਨਹਿਸ ਕਰਕੇ ਰ¤ਖ ਦੇਣੇ ਹਨ ਪਰ ਕੌਣ ਸਾਹਬ ਨੂੰ ਆਖੇ ਇੰਞ ਨਹੀਂ ਇੰਞ ਕਰ । ਦੁਖੀ ਹੋਏ ਕਈ ਕਿਸਾਨਾਂ ਨੇ ਇਸ ਪ¤ਤਰਕਾਰ ਨੂੰ ਦਸਿਆ ਕਿ ਜੇਕਰ ਇਹਨਾ ਗੁ¤ਜਰਾਂ ਦੀਆ ਮ¤ਝਾਂ ਦਾ ਜਲਦੀ ਕੁ¤ਝ ਨਾਂ ਕੀਤਾ ਗਿਆ ਤਾਂ ਉਹ ਸਰਕਾਰ ਤੇ ਪੁਲਸ ਤੇ ਝਾਕ ਛ¤ਡਕੇ ਕਾਨੂੰਨ ਨੂੰ ਆਪਣੇ ਹ¤ਥ ਵਿਚ ਲੈਕੇ ਸਿ¤ਧੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਤੇ ਬਾਅਦ ਵਿਚ ਉਹਨਾਂ ਤੇ ਸਰਕਾਰ ਤੇ ਪੁਲਸ ਵਲੋਂ ਦਰਜ ਕੀਤੇ ਕੇਸਾਂ ਨੂੰ ਉਹ ਅਦਾਲਤ ਵਿਚ ਚੁਣੌਤੀ ਦੇਣਗੇ ਕਿ ਉਹਨਾਂ ਦੇ ਰੁ¤ਖਾਂ ਤੇ ਸੁਰ¤ਖਿਅਤ ਸੜਕਾਂ ਦੀ ਰਾਖੀ ਕਰਨ ਵਾਲੀ ਪੁਲਸ ਤੇ ਪ੍ਰਸਾਸਨ ਜਿਸਨੂੰ ਸੜਕਾਂ ਤੇ ਚ¤ਲਣ ਦੇ ਭਾਰੀ ਟੈਕਸ ਦੇਕੇ ਵਾਹਨ ਨੂੰ ਚਲਾਉਂਦੇ ਹਨ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਉਲੰਘਣਾ ਤੋਂ ਉਹ ਕਿਉਂ ਸਖਤ ਨਹੀਂ ਹੋਏ ਜਾਂ ਕਿ ਸਿਆਸੀ ਚੌਧਰੀਆ ਨੇ ਉਹਨਾਂ ਦੇ ਹ¤ਥ ਬੰਨ• ਰ¤ਖੇ ਹਨ ਕਿ ਵੋਟਰ ਹਨ ਕੁ¤ਝ ਨਾਂ ਕਿਹੋ ਇਹ ਸਪਸਟ ਕੀਤਾ ਜਾਵੇ ਕਿ ਉਹ ਲੋਕਾਂ ਦੇ ਨਂੌਕਰ ਹਨ ਜਾਂ ਲੋਕਾਂ ਦੁਆਰਾ ਬਣਾਏ ਗਏ ਸਿਆਸੀ ਚੌਧਰੀਆਂ ਦੇ । ਇਸਤੋਂ ਪਹਿਲਾਂ ਇਹ ਮਸਲਾ ਕਈ ਵਾਰ ਜਿਲ•ਾ ਪੁਲਸ ਅਧਿਕਾਰੀਆਂ ਨਾਲ ਵਿਚਾਰਿਆ ਗਿਆ ਸੀ ਪਰ ਹਾਂ ਕਰਦੇ ਤੋਂ ਗ¤ਲ ਅ¤ਗੇ ਨਹੀਂ ਵਧ ਸਕੀ । ਨਤੀਜਾ ਗੁ¤ਜਰ ਕੌਮ ਸਰਕਾਰੀ ਹੁਕਮਾਂ ਨੂੰ ਗੂਠਾ ਦਿਖਾਕੇ ਸੜਕਾਂ ਤੇ ਪਸੂਆਂ ਦਾ ਮਲ ਮੂਤਰ ਤੇ ਗੰਦ ਖਿਲਾਰਕੇ ਸੜਕ ਤੇ ਲ¤ਗੇ ਛਾਂਦਾਰ ਦਰਖਤਾਂ ਦਾ ਘਾਣ ਕਰਨ ਲਈ ਪ¤ਬਾਂ ਭਾਰ ਹੈ ਤੇ ਪਰਾਲ ਨੂੰ ਲਾਈਆਂ ਅ¤ਗਾਂ ਕਾਰਨ ਵਾਤਾਵਰਨ ਵਿਚ ਜਮ•ਾਂ ਹੋਇਆ ਜਹਿਰੀਲਾ ਧੂੰਆਂ ਲੋਕਾਂ ਤੇ ਭੁਲੇਖੇ ਵਿਚ ਨਾਂ ਰਿਹੋ ਰਸਤੇ ਲੰਘਦੇ ਡੀ ਸੀ ਤੇ ਡੀ ਜੀ ਪੀ ਦੇ ਕੋਲੋਂ ਵੀ ਗੁਜਰੇਗਾ ਪਰ ਪ੍ਰਸਾਸਕੀ ਅਧਿਕਾਰੀ ਸਭ ਕੁ¤ਝ ਜਾਣਦੇ ਹੋਏ ਮੂਕ ਦਰਸਕ ਬਣ ਗਏ ਹਨ ਜਾਂ ਜੁਬਾਨ ਨੂੰ ਤਾਲਾ ਮਾਰ ਬੈਠੇ ਹਨ । ਪੰਜਾਬ ਦਾ ਮਨੁ¤ਖੀ ਅਧਿਕਾਰ ਕਮਿਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿਚ ਬੁਰੀ ਤਰ•ਾਂ ਫੇਲ• ਹੋਏ ਸਥਾਨਕ ਤੇ ਜਿਲ•ਾ ਪ੍ਰਸਾਸਨ, ਜੰਗਲਾਤ ਅਧਿਕਾਰੀ ਪੁਲਸ ਅਧਿਕਾਰੀਆਂ ਤੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਤੇ ਹੁਕਮ ਤਾਇਨਾਤ ਕਰੇ ਤਾਂ ਜੋ ਪੰਜਾਬ ਦੇ ਲੋਕ ਸਮਝ ਸਕਣ ਕਿ ਉਹ ਲਾਵਾਰਿਸ ਨਹੀਂ ਸਗੋਂ ਪੰਜਾਬ ਦੇ ਇਕ ਮਾਣਮ¤ਤੇ ਸੂਬੇ ਵਿਚ ਰਹਿਣ ਵਾਲੇ ਹਨ ਜਿਹਨਾਂ ਦੇ ਪ੍ਰਸਾਸਕਾਂ ਨੇ ਢਿ¤ਲਮ¤ਠ ਨਾਲ ਇਸਨੂੰ ਸੂਬੇ ਨੂੰ ਲਾਵਾਰਿਸਾਂ ਵਿਚ ਸਾਮਲ ਕਰਨ ਵਿਚ ਕਸਰ ਨਹੀਂ ਰ¤ਖੀ । ਇਹ ਮਾਲਯੋਗ ਪੰਜਾਬ ਅਤੇ ਹਾਈਕੋਰਟ ਦੇ ਹੁਕਮਾਂ ਦੀ ਵੀ ਘੋਰ ਉਲੰਘਣਾ ਹੈ ਜਿਸਨੂੰ ਲਾਗੂ ਨਾ ਕਰਨ ਕਰਕੇ ਉਕਤ ਅਧਿਕਾਰੀ ਦੋਸੀਆਂ ਦੀ ਕਤਾਰ ਵਿਚ ਸਾਮਲ ਕਰਨੇ ਪੈਣਗੇ ਤਾਂਹੀ ਸਰਕਾਰੀ ਹੁਕਮਾਂ ਤੇ ਤਾਮਲ ਹੋ ਸਕੇਗੀ ਨਹੀਂ ਤਾਂ ਸਮਾਂ ਲੰਘਾਉ ਤੇ ਮੌਜਾਂ ਲੁ¤ਟੋ ਵਾਲੀ ਚਲ ਰਹੀ ਬਿਠਰੋਕ੍ਰੇਸੀ ਹੀ ਚ¤ਲਦੀ ਰਹੇਗੀ ਜੋ ਕਿ ਇਕ ਸਭਿਅਕ ਸਾਮਜ ਲਈ ਕਲੰਕ ਤੋਂ ਸਿਵਾ ਕੁ¤ਝ ਨਹੀਂ ਹੋਵੇਗੀ।
ਖੰਨਾ ਪੁਲਸ ਜਿਲ•ੇ ਵਿਚ ਪਰਾਲ ਨਾਂ ਸਾੜੋ ਦੇ ਹੁਕਮ ਨੂੰ ਸਾੜਦੇ ਹੋਏ ਇਕ ਕਿਸਾਨ ਵਲੋਂ ਲਾਈ ਗਈ ਅ¤ਗ ਕਾਰਨ ਸੜਕ ਤੇ ਜਾਮ ਤੇ ਗੁ¤ਜਰਾਂ ਦੀਆਂ ਮ¤ਝਾਂ ਵਲੋਂ ਸੜਕ ਰੋਕੀ ਗਈ ਹੈ ਜੋ ਸਰਕਾਰ ਤੇ ਪੁਲਸ ਦੇ ਪ੍ਰਬੰਧ ਨੂੰ ਤਾਰ ਤਾਰ ਕਰਦੀ ਪ੍ਰਤੀਤ ਹੁੰਦੀ ਹੈੇ

Post a Comment