ਕੁਲਦੀਪ ਚੰਦ20 ਨਵੰਬਰ, /ਸਬ ਸੈਂਟਰ ਨਿਕੂ ਨੰਗਲ ਸਿਵਲ ਸਰਜਨ ਰੂਪਨਗਰ ਅਤੇ ਐਸ.ਐਮ.ਓ ਕੀਰਤਪੁਰ ਸਾਹਿਬ ਡਾਕਟਰ ਓ ਪੀ ਗੋਜਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਸਿਹਤ ਸੰਭਾਲ ਕੈਂਪ ਲਗਾਇਆ ਗਿਆ। ਇਸ ਮੌਕੇ ਏ ਐਨ ਐਮ ਰਜਨੀ ਦੇਵੀ, ਖੁਸਬੂ, ਮੇਲ ਵਰਕਰ ਜਾਜਿੰਦਰ ਸਿੰਘ ਨੇ ਗਰਭਵਤੀ ਔਰਤਾਂ ਨੂੰ ਜਲਦੀ ਤੋਂ ਜਲਦੀ ਸਿਹਤ ਕੇਂਦਰ ਵਿਖ਼ੇ ਰਜਿਸਟ੍ਰੇਸ਼ਨ ਕਰਵਾਉਣ, ਸੰਤੁਲਿਤ ਖ਼ੁਰਾਕ ਖ਼ਾਣ, ਗਰਭਅਵਸਥਾ ਦੌਰਾਨ ਆਇਰਨ ਦੀਆਂ ਗੋਲੀਆਂ ਖਾਣ, 3 ਵਾਰ ਚੈਕਅਪ ਕਰਵਾਉਣ, ਜਣੇਪਾ ਸਰਕਾਰੀ ਹਸਪਤਾਲ਼ ਵਿੱਚ ਕਰਵਾਉਣ, ਜੇ ਐਸ ਵਾਈੇ ਜਨਨੀ ਸੁਰ¤ਖਿਆ, ਸ਼ਿਸ਼ੂ ਕਾਰਿਆਕ੍ਰਮ ਅਤੇ 108 ਨੰਬਰ ਗ¤ਡੀ, ਟੀਕਾਕਰਨ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਰੇਖਾ ਰਾਣੀ, ਸ਼ਾਰਦਾ ਦੇਵੀ, ਸੁਨੀਤਾ, ਅੰਜੂ ਬਾਲਾ, ਅਨੂੰ, ਊਸ਼ਾ ਰਾਣੀ, ਰਾਜਵਿੰਦਰ ਕੌਰ, ਅਨੂੰ ਬਾਲਾ, ਰੀਨਾ ਦੇਵੀ ਆਸਾ ਵਰਕਰ ਸੀਮਾ ਆਦਿ ਹਾਜ਼ਰ ਸਨ।
Post a Comment