ਖੰਨਾ, 9 ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਖੰਨਾ ਵਿਚ ਕੁਝ ਦੁਕਾਨਦਾਰ ਜੋ ਮਿਠਾਈ ਨਾਲ ਡਬੇ ਦਾ ਭਾਅ ਵਿਚ ਹੀ ਤੋਲਕੇ ਲੁਟ ਕਰ ਰਹੇ ਹਨ ਦੇ ਵਿਰੋਧ ਵਿਚ ਹੁਕਮ ਦਿਤਾ ਹੈ ਕਿ ਮਿਠਾਈ ਦੀ ਕੀਮਤ ਨਾਲ ਡਬੇ ਦੀ ਕੀਮਤ ਨਾ ਵਸੂਲੀ ਜਾਵੇ, ਦੇ ਸੰਦਰਭ ਵਿਚ ਕਈ ਸੁਘੜ ਤੇ ਸਿਆਣੇ ਦੁਕਾਨਦਾਰਾਂ ਨੇ ਸਰਕਾਰੀ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਡ¤ਬੇ ਉਹ ਖੁਦ ਨਹੀਂ ਬਣਾਉਂਦੇ ਸਗੋਂ ਇਸਦੀ ਅਲਗ ਤੋਂ ਕੀਮਤ ਤਾਰਦੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਦੁਕਾਨਦਾਰ ਡ¤ਬੇ ਦੀ ਕੀਮਤ ਨਾ ਲੈਕੇ ਘਾਟੇ ਵਿਚ ਰਹੇਗਾ। ਚੰਗਾ ਹੋਵੇਗਾ ਜੇ ਡ¤ਬੇ ਦਾ ਵਨ ਕਰਕੇ ਗਾਹਕ ਤੋਂ ਡਬੇ ਦੀ ਅਲ¤ਗ ਕੀਮਤ ਲੈ ਲਈ ਜਾਵੇ ਜਾਂ ਡਬਾ ਗਾਹਕ ਨਹੀਂ ਲੈਣਾ ਚਾਹੰਦਾ ਤਾਂ ਮਿਠਾਈ ਨੂੰ ਲਿਫਾਫੇ ਵਿਚ ਪਾਕੇ ਦੇਣ ਵਿਚ ਕੋਈ ਕਿੰਤੂ ਨਹੀਂ ਹੋਵੇਗਾ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਦੁਕਾਨਦਾਰਾਂ ਨੇ 2 ਤੋਂ ਲੈਕੇ 250 ਗ੍ਰਾਮ ਤਕ ਗਤੇ ਦੇ ਭਾਰੇ ਡਬੇ ਬਣਾ ਰਖੇ ਹਨ ਤੇ ਜਿਸ ਕਰਕੇ ਕਿਲੋ ਮਿਠਾਈ ਵਿਚ 250 ਗ੍ਰਾਮ ਮੁਲ ਦਾ ਗਤੇ ਦਾ ਡਬਾ ਆਪਣਾ ਮੁਲ ਮਿਠਾਈ ਦੇ ਭਾਅ ਪਵਾਕੇ ਦੁਕਾਨਦਾਰ ਨੂੰ ਮੁਨਾਫਾ ਤੇ ਗਾਹਕ ਦੀ ਹ¤ਕ ਦੀ ਕਮਾਈ ਹੜਪ ਜਾਂਦਾ ਹੈ ਜਿਸਤੇ ਜਾਗਰੁਕ ਹੋਣ ਦੀ ਲੋੜ ਹੈ।

Post a Comment