ਲੋਕਾਂ ਕੋਲੋ ਬਾਬੇ ਕਹਾਉਦੇ,ਸ਼ਾਮ ਨੂੰ ਅਧੀਆ”ਪੀਟਰ ਸਕੋਚ”ਦਾ ਲਗਾੳਂਦੇ

Wednesday, November 07, 20120 comments

ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਅੱਜ ਕੱਲ ਸਾਡੇ ਸੂਬੇ ਵਿੱਚ ਅੰਧ ਵਿਸ਼ਵਾਸ ਦਾ ਬੜਾ ਬੋਲਬਾਲਾ ਹੈ ਹਰ ਘਰ ਵਿੱਚ ਮੜੀਆ ਮਸ਼ੀਤਾ ਨੂੰ ਪੂਜਿਆ ਜਾਦਾ ਹੈ।ਹਰ ਸ਼ਹਿਰ,ਪਿੰਡ ਵਿੱਚ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਪਾਖੰਡੀ ਬਾਬੇ ਆਪਣੇ ਆਪਣੇ ਡੇਰੇ ਬਣਾਈ ਬੈਠੇ ਹਨ ਤੇ ਸਵੇਰ ਹੁੰਦੇ ਸਾਰ ਹੀ ਸਭ ਆਪਣੇ ਆਪਣੇ ਡੇਰਿਆ ਚੋਂ ਨਿਕਲਣ ਲੱਗੇ ਭਗਮੇ ਕੱਪੜੇ ਪਾਕੇਬਾਬੇਅਖਵਾਉਦੇ ਹਨ ਜਦ ਇਹ ਪਾਖੰਡੀ ਬਾਬੇ ਪਿੰਡਾ ਵਿੱਚ ਘਰ ਘਰ ਜਾਕੇ ਖੈਰ ਲਈ ਪੁਕਾਰ ਲਗਾਉਦੇ ਹਨ ਤਾਂ ਸਭ ਘਰਾ ਦੀਆ ਬੁੜੀਆ ਜੋ ਅੰਧ ਵਿਸ਼ਵਾਸ ਵਿੱਚ ਡੁਬ ਚੁਕੀਆ ਹਨ ਬਾਬਾ ਜੀ ਬਾਬਾ ਕਿਹ ਕਿ ਪੱਤੀਲੇ ਭਰ ਭਰ ਦਾਣੇ ਜਾਂ ਆਟਾ ਪਾ ਦਿੰਦੀਆ ਹਨ ,ਇੰਨਾ ਦੀ ਇਹ ਅੰਧ ਵਿਸ਼ਵਾਸੀ ਸੋਚ ਨੂੰ ਵੇਖਕੇ ਕਈ ਪਾਖੰਡੀ ਬਾਬੇ ਤਾਂ ਕਈ ਵਾਰ ਭੋਲੀਆ ਭਾਲੀਆ ਬੀਬੀਆ ਨੂੰ ਕਾਫੀ ਚੂਨਾ ਲਗਾਕੇ ਚਲੇ ਜਾਦੇ ਹਨ ਇਸੇ ਤਰਾਂ ਦੇ ਬਾਬੇ ਅੱਜ ਕੱਲ ਦੀਵਾਲੀ ਕਰਕੇ ਆਮ ਵੇਖੇ ਜਾਦੇ ਹਨ ਜੋ ਮੰਗਣ ਵੇਲੇ ਅਜਿਹੇ ਵਰ ਖੈਰ ਪਾਉਣ ਵਾਲੇ ਨੂੰ ਦਿੰਦੇ ਹਨ ਜਿੰਨਾ ਨੂੰ ਸੁਣਕੇ ਸਾਡੇ ਲੋਕ ਫੁਲੇ ਨਹੀ ਸਮਾਉਦੇ ਤੇ ਸ਼ਾਮ ਹੁੰਦੇ ਸਾਰ ਹੀ ਇਹ ਕਈ ਪਾਖੰਡੀ ਸਾਧ ਠੇਕੇ ਨਾਲ ਲੱਗਦੇ ਅਹਾਤੇ ਤੇ ਬੈਠੇ ਵੇਖੇ ਜਾਦੇ ਹਨ ਅਜਿਹੀ ਹੀ ਇੱਕ ਸੱਚੀ ਕਹਾਣੀ ਅੱਜ ਅਸੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਤਾਂ ਕਿ ਲੋਕ ਇੰਨਾ ਦੀ ਝੂਠੀਆ ਗੱਲਾ ਚੋ ਬਚ ਜਾਣ ,ਇੱਕ ਦਿਨ ਕਿਸੇ ਪਿੰਡ ਵਿੱਚ ਸਵੇਰਾ ਹੁੰਦੇ ਸਾਰ ਹੀ ਇੱਕ ਬਾਬਾ ਹਰ ਘਰ ਦੇ ਦਰ ਤੇ ਦਸਤਕ ਦਿੰਦਾ ਹੈ ਜਿਸ ਨੂੰ ਭਲਾ ਮਾਨਸ ਸਮਝਕੇ ਲੋਕਾਂ ਨੇ ਖੈਰ ਦੇ ਨਾਲ ਮਾਇਆ ਵੀ ਭੇਂਟ ਕੀਤੀ ਤੇ ਉਹ ਬਾਬਾ ਸਾਡੇ ਪਿੰਡਾ ਦੀਆਂ ਅੰਧ ਵਿਸ਼ਵਾਸੀ ਬੀਬੀਆ ਨੂੰ ਮਿੱਠੀਆ ਗੋਲੀਆ ਪਾਉਦਾ ਹੋਇਆ ਅੱਗਲੇ ਪਿੰਡ ਚਲਿਆ ਗਿਆ ਜਦ ਸ਼ਾਮ ਵੇਲੇ ਉਹ ਬਾਬੇ ਨੂੰ ਚੰਗੀ ਕਮਾਈ ਹੋ ਗਈ ਤਾਂ ਉਹ ਠੇਕੇ ਜਾ ਵੜਿਆ ਤੇ ਜਾਕੇ ਠੇਕੇ ਵਾਲੇ ਨੂੰ ਹੁਕਮ ਮਾਰਿਆਬਈ ਪੀਟਰ ਸਕੋਚਦਾ ਅਧੀਆ ਦੇ ਉਸ ਸਮੇ ਉੱਥੇ ਉਹ ਪੱਤਰਕਾਰ ਵੀ ਖੜਾ ਸੀ ਜਿਸ ਦੇ ਗੁਆਢ ਵਾਲੇ ਘਰੋ ਉਹ ਬਾਬਾ ਖੈਰ ਤੇ ਪੈਸੇ ਲੈਕੇ ਆਇਆ ਸੀ ਬਾਬੇ ਦੀ ਇਹ ਕਰਤੂਤ ਵੇਖਕੇ ਉਸ ਦੇ ਮਨ ਵਿੱਚ ਇੱਕਕਹਾਣਾ ਸਿਰਜਤ ਹੋਇਆਲੋਕਾਂ ਕੋਲੋ ਬਾਬੇ ਕਹਾਉਦੇ,ਸ਼ਾਮ ਨੂੰ ਅਧੀਆਂ ਪੀਟਰ ਸਕੋਚ,ਦਾ ਲਗਾਉਦੇਹੁਣ ਤਿਉਹਾਰਾ ਦੇ ਦਿਨ ਹਨ ਬਈ ਇੰਨਾ ਬਾਬਿਆ ਦੇ ਭਗਤੋਂ ਇੰਨਾ ਤੋਂ ਬਚੋ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger