ਭੀਖੀ,21ਨਵੰਬਰ-( ਬਹਾਦਰ ਖਾਨ )- ਨੇੜਲੇ ਪਿੰਡ ਕਿਸ਼ਨਗੜ• ਫਰਵਾਹੀ ਵਾਸੀ ਕਾਲਾ ਸਿੰਘ ਪੁੱਤਰ ਸ੍ਰੀ ਇੰਦਰ ਸਿੰਘ ਨੇ ਆਪਣਾ ਗੁੰਮ ਹੋਇਆ ਮੋਬਾਇਲ ਸੈਟ ਹਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਵੱਲੋਂ ਵਾਪਸ ਕੀਤੇ ਜਾਣ ’ਤੇ ਉਨ•ਾਂ ਦਾ ਧੰਨਵਾਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਾ ਸਿੰਘ ਨੇ ਦੱਸਿਆ ਕਿ ਉਹ ਆਟਾ ਚੱਕੀ ’ਤੇ ਕਣਕ ਪਿਸਾਉਣ ਗਿਆ ਸੀ, ਉਸ ਸਮੇਂ ਮੋਬਾਇਲ ਕਿੱਤੇ ਡਿੱਗ ਗਿਆ, ਜੋ ਕਿ ਹਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਨੂੰ ਲੱਭਿਆ, ਜਿਨ•ਾਂ ਨੇ ਤਾਲ ਮੇਲ ਕਰਕੇ ਮੋਬਾਇਲ ਵਾਪਸ ਦਿੱਤਾ।

Post a Comment