ਹੁਸ਼ਿਆਰਪੁਰ 16 ਨਵੰਬਰ (ਨਛ¤ਤਰ ਸਿੰਘ) -ਜੇ.ਸੀ.ਟੀ. ਮਿੱਲ ਚੌਹਾਲ ਦੇ ਐਡਮਿਨ ਬਲਾਕ ਵਿਖੇ ਦੀਵਾਲੀ ਦੇ ਸ਼ੁੱਭ ਅਵਸਰ ਦੇ ਮੌਕੇ ’ਤੇ ਲਕਸ਼ਮੀ ਪੂਜਾ ਦਾ ਆਯੋਜਨ ਕੀਤਾ ਗਿਆ। ਜਿਸ ’ਚ ਮੁੱਖ ਮਹਿਮਾਨ ਵਲੋਂ ਜੇ.ਸੀ.ਟੀ. ਮਿੱਲ ਦੇ ਵਿਜ਼ਨੈਸ ਹੈ¤ਡ ਸ਼੍ਰੀ ਕਮਲ ਭਸ਼ੀਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ’ਤੇ ਸ੍ਰੀ ਭਸ਼ੀਨ ਨੇ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤਿਉਹਾਰ ਰੱਲ ਮਿਲ ਕੇ ਮਨਾਉਂਣੇ ਚਾਹੀਦੇ ਹਨ । ਜੋ ਕਿ ਸਾਡੇ ਸਾਰਿਆਂ ’ਚ ਆਪਸੀ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ’ਤੇ ਸ੍ਰੀਮਤੀ ਨੀਰਜਾ ਭਸ਼ੀਨ, ਐਮ ਐਲ ਸਲਵਾਨ, ਰਜਨੀਸ਼ ਸੂਦ, ਜੈ ਸਿੰਘ ਬਡਵਾਲ, ਹਰਸ਼ਵਿੰਦਰ ਸਿੰਘ ਸ਼ੇਰਾ, ਜੇ ਐਮ ਮਿੱਤਲ, ਰਾਹੁਲ ਸ਼ਰਮਾ, ਹਿਮਾਂਸ਼ੂ ਸ਼ਰਮਾ, ਵਿਪਨ ਕਟੋਚ, ਅਸ਼ੋਕਦੀਪ ਸ਼ਰਮਾ, ਕਮਲਪ੍ਰੀਤ ਸਰਮਾ,ਐਸ ਕੇ ਕੇਜਰੀਵਾਲ, ਐਸ ਕੇ ਸਿਕਲਾਨੀ, ਉਪਿੰਦਰ ਸਿੰਘ , ਐਸ ਐਸ ਮੋਂਗਾ, ਐਸ ਕੇ ਮਿਸ਼ਰਾ,ਜੀ ਐਸ ਪਰਮਾਰ, ਪਰਦੀਪ ਧੂਪਰ, ਸਤਵੰਤ ਸਿੰਘ ਪਟਿਆਲ , ਰਾਜਨ ਸ਼ਰਮਾ , ਸ਼ਹਾਬੂਦੀਨ ਤੋਂ ਇਲਾਵਾ ਹੋਰ ਅਨੇਕਾਂ ਹੀ ਹਾਜ਼ਰ ਸਨ।
ਕੈਪਸ਼ਨ-ਜੇ.ਸੀ.ਟੀ. ਮਿੱਲ ਚੌਹਾਲ ਵਿਖੇ ਕਰਵਾਈ ਗਈ ਪੂਜਾ ਦੌਰਾਨ ਮਿੱਲ ਦੇ ਵਿਜ਼ਨੈਸ ਹੈ¤ਡ ਕਮਲ ਭਸ਼ੀਨ ਅਤੇ ਹੋਰ।

Post a Comment