ਲੁਧਿਆਣਾ ( ਸਤਪਾਲ ਸੋਨੀ ) ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਹਰੀ ਕ੍ਰਿਸ਼ਨ ਸ਼ਰਮਾ ਅਤੇ ਪੰਡਤ ਰਘੂਨੰਦਨ ਸ਼ਰਮਾ ਜੀ ਦੇ ਯਤਨਾਂਸਦਕਾ ਗਲੀ ਨੰ: 8, ਨਿਊ ਪਵਿਤਰ ਨਗਰ, ਨਜਦੀਕ ਪ੍ਰਤਾਪ ਮਾਡਲ ਸਕੂਲ,ਹੈਬੋਵਾਲ ਕਲਾਂ ਵਿੱਖੇ ਭਾਗਵਤ ਅਚਾਰਿਆ ਸ਼੍ਰੀ ਰਾਜਨ ਕ੍ਰਿਸ਼ਨ ਜੀ ਮਹਾਰਾਜ ਸ਼੍ਰੀ ਧਾਮ ਵਰਿੰਦਾਵਨ ਵਲਿਆਂ ਵਲੋਂ ਸ਼੍ਰੀ ਮਦਭਾਗਵਤ ਕਥਾ ਗਿਆਨ ਯੱਗ ਕੀਤਾ ਗਿਆ । ਕਥਾ ਦੀ ਸਮਾਪਤੀ ਤੋਂ ਬਾਦ ਆਈਆਂ ਹੋਈਆਂ ਸਗੰਤਾਂ ਲਈ ਰੋਜ਼ਾਨਾ ਰਾਤ ਨੂੰ ਅਟੁੱਟ ਲੰਗਰ (ਭੰਡਾਰੇ ) ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਮਹਿੰਦਰ ਪਾਲ, ਯੋਗ ਰਾਜ ਸ਼ਰਮਾ, ਜਗਦੀਸ਼ ਸ਼ਰਮਾ,ਹਿਤੇਸ਼ ( ਲੱਕੀ) ਅਗਰਵਾਲ,ਸ਼੍ਰੀ ਸਤਪਾਲ ਰੇਹਾਨ ਅਤੇ ਇਲਾਕਾ ਨਿਵਾਸੀਆਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ ।
Post a Comment