ਅਧਿਆਪਕਾਂ ਦੇ ਸੈਮੀਨਰ ਦਾ ਅਚਨਚੇਤ ਨਿਰੀਖਣ

Wednesday, November 21, 20120 comments


 ਸ਼ਹਿਣਾ/ਭਦੌੜ 21 ਨਵੰਬਰ (ਸਾਹਿਬ ਸੰਧੂ) ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਚੰਡੀਗੜ: ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਪ੍ਰੋਜੈਕਟ ਮੀਡੀਆ ਸਰਵ ਸਿ¤ਖਿਆ ਅਭਿਆਨ ਪੰਜਾਬ ਚੰਡੀਗੜ ਡਾਂ ਦਵਿੰਦਰ ਸਿੰਘ ਬੋਹਾ ਨੇ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸ਼ਹਿਣਾ ਵਿਖੇ ਪੜਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲਈ ਬਲਾਕ ¤ਧਰੀ ¤ ਰਹੇ ਅਧਿਆਪਕਾਂ ਦੇ ਸੈਮੀਨਰ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਡਾਂ ਬੋਹਾ ਨੇ ਕਿਹਾ ਕਿ ¤ ਦੀ ਅਚਨਚੇਤ ਵਿਚ ਸੈਮੀਨਰ ਲਈ ਸਮ¤ਗਰੀ, ਅਧਿਆਪਕਾਂ ਦੀ ਹਾਜ਼ਰੀ ਅਤੇ ਪੜਾਉਣ ਦੀ ਨਵੀ ਤਕਨੀਕ ਬਾਰੇ ਜਾਣਕਾਰੀ ਹਾਸਲ ਕੀਤੀ ਜੋ ਸਹੀ ਪਾਈ ਗਈ। ਉਨਾਂ ਨੇ ¤ਸਿਆ ਕਿ ਇਹ ਸੈਮੀਨਰ ਪੂਰੇ ਪੰਜਾਬ ਵਿਚ ¤ ਰਹੇ ਹਨ, ਜਿੰਨਾਂ ਦੀ ਲਗਾਤਾਰ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ।ਡਾਂ ਬੋਹਾ ਨੇ ਸੈਮੀਨਰ ਵਿਚ ਅਧਿਆਪਕਾਂ ਨੂੰ  ਸਿਰਜਨਾਤਮਕ ਸਿ¤ਖਿਆਂ ਦੇ ਗੁਣ ਤੇ ਨਵੀ ਤਕਨੀਕ ਨਾਲ ਪੜਾਈ ਦੇ ਨੁਕਤੇ ਸਾਂਝੇ ਕੀਤੇ। ਉਨਾਂ ਨੇ ਪ੍ਰੋਜੈਕਟਪਵੇਸ਼ਵਾਰੇ ਪ੍ਰਾਇਮਰੀ ਵਿ¤ਦਿਆ ਸੁਧਾਰ ਪ੍ਰੋਜੈਕਟ ਤਹਿਤ ਪੜ ਪੰਜਾਬ ਦੀ ਸੋਧ, ਮੌਕੇ ਮੁਤਾਬਿਕ ਪੜਾਉਣ ਵਿਚਾਰ ਆਦਿ ਵਿਸ਼ਿਆਂ ਵਾਰੇ ਜਾਣਕਾਰੀ ਦਿ¤ਤੀ। ਅਧਿਆਪਕ ਵਰਗ ਨੂੰ ਸੰਬੋਧਨ ਕਰਦਿਆਂ ਟ੍ਰੇਨਰਾਂ ਨੂੰ ਕਿਹਾ ਕਿ ¤ ਦੇ ਸਮੇਂ ਵਿਚ ਸਿਰਫ਼ ਕਿਤਾਬੀ ਵਿ¤ਦਿਆ ਕਾਫ਼ੀ ਨਹੀਂ ¤ਚੇ ਨੂੰ ਸਮਾਜ ਨਾਲ ਜੋੜਨਾ ਅਤੇ ਹਰ ਪ੍ਰਕਾਰ ਦੀ ਸਿ¤ਖਿਆ ਲਈ ਜਾਗਰੂਕ ਕਰਨ ਦੀ ਤਰੀਕੇ ਅਪਣਾਉਣ ਦੀ ਵੀ ਅਹਿਮ ਲੋੜ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger