ਸ਼ਹਿਣਾ/ਭਦੌੜ 12 ਨਵੰਬਰ (ਸਾਹਿਬ ਸੰਧੂ) ਸਿਹਤ ਵਿਭਾਗ ਦੀ ਟੀਮ ਵਲੋਂ ਸ਼ਨੀਵਾਰ ਨੂੰ ਕਸਬਾ ਪ¤ਖੋ ਕੈਂਚੀਆਂ ਵਿ¤ਚ
ਮਿਠਾਈਆਂ ਦੀਆਂ ਦੁਕਾਨਾਂ ਦਾ ਅਚਾਨਕ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਦੌਰਾਨ ਜਿਲ•ਾ
ਸਿਹਤ ਅਧਿਕਾਰੀ ਡਾ .ਅਵਿਨਾਸ਼ ਕੁਮਾਰ ਨੇ ਕਿਹਾ ਕਿ ਉਨ•ਾਂ ਵ¤ਲੋਂ ਤਿਉਹਾਰਾਂ ਦੇ ਮ¤ਦੇਨਜਰ ਚੈਕਿੰਗ ਕੀਤੀ ਜਾ ਰਹੀ ਹੈ । ਚਲਦੀ ਚੈਕਿੰਗ ਦੌਰਾਨ ਟੀਮ ਨੇ ਕਰਤਾਰ ਸਵੀਟ ਸਾਪ ਵਲੋਂ ਖ਼ਰਾਬ ਬਰਫੀ, ਮ¤ਖੀਆਂ ਵਾਲੀ ਚਟਨੀ ਅਤੇ ਸੜੇ ਗਲੇ ਆਲੂ ਸੁਟਵਾਏ ਤੇ ਉਨ•ਾਂ ਨੂੰ ਚਿਤਾਵਨੀ ਦੇਕੇ ਛ¤ਡ
ਦਿ¤ਤਾ ਗਿਆ । ਸਿਹਤ ਵਿਭਾਗ ਦੀ ਟੀਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਕਸਬੇ ਦੀ ਸਾਰੇ ਦੁਕਾਨਾਂ ਬੰਦ ਹੋ ਗਈ । ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੀ ਸੂਚਨਾ ਕਸਬਾ ਸ਼ਹਿਣਾ ਵਿ¤ਚ
ਮਿਲਦੇ ਹੀ ਕਸਬੇ ਦੀ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ । ਪੰ੍ਰਤੂ ਕਸਬੇ ਵਿ¤ਚ ਸਿਹਤ ਵਿਭਾਗ ਦੀ ਕੋਈ ਟੀਮ ਨਹੀਂ ਪਹੁੰਚੀ ਹੈ ।
Post a Comment