ਇੰਦਰਜੀਤ ਢਿੱਲੋਂ, ਨੰਗਲ/ਅਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿਖ਼ੇ 10ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਥੀਆਂ ਨੂੰ ਕੈਰੀਅਰ ਕੌਂਸਲਿੰਗ ਸੰਬੰਧੀ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਦੇਣ ਲਈ ਚੰਡੀਗੜ• ਗਰੁ¤ਪ ਆਫ਼ ਕਾਲਿਜਸ ਘੜੂੰਆਂ ਦੇ ਕੋਆਰਡੀਨੇਟਰ ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਂਨ•ਾਂ ਨੇ ਇ¤ਕ ਵਿਸ਼ੇਸ਼ ਪ੍ਰੋਜੈਕਟਰ ਰਾਹੀਂ 10ਵੀਂ ਅਤੇ 12ਵੀਂ ਕਰਨ ਤੋਂ ਬਾਅਦ ਹੋਣ ਵਾਲ਼ੇ ਕੋਰਸਾਂ ਸੰਬੰਧੀ ਜਾਣਕਾਰੀ ਦਿ¤ਤੀ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਨੇ ਵੀ ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਕਰਨ ਤੋਂ ਬਾਅਦ ਵ¤ਖ਼-ਵ¤ਖ਼ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ਼ੋਭਨਾਂਰਾਣੀਂ , ਮਾਇਆ ਈਸ਼ਵਰ ਦ¤ਤ , ਰਾਮ ਕੁਮਾਰ ਪੁਰੀ , ਸੰਦੀਪ ਕੁਮਾਰ , ਸੁਧੀਰ ਕੁਮਾਰ , ਹਰੀਕ੍ਰਿਸ਼ਨ ਪ੍ਰੇਮੀਂ , ਰਾਮ ਪਾਲ ਅ¤ਛਰ , ਰੰਜੂ ਸ਼ਰਮਾਂ , ਹਰਪ੍ਰੀਤਕੌਰ ਆਦਿ ਹਾਜ਼ਰ ਸਨ।

Post a Comment