ਖੰਨਾ, 17 ਨਵੰਬਰ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਆਉਣ ਵਾਲੀਆਂ ਪੰਚਾਇਤੀ ਚੋਣਾਂ ਹੁਣ ਵਾਰਡ ਬਣਾਕੇ ਕੀਤੀਆਂ ਜਾਣੀਆਂ ਹਨ ਜਿਸ ਲਈ ਬਾਕੀ ਸੂਬੇ ਵਾਂਗ ਖੰਨਾ ਪੁਲਸ ਜਿਲ•ੇ ਦੇ ਬਲਾਕਾਂ ਪਾਇਲ , ਸਮਰਾਲਾ ਦੋਰਾਹਾ ਤੇ ਮਾਛੀਵਾੜਾ ਸਾਹਿਬ ਵਿਚ ਪੰਚਾਇਤ ਸਕ¤ਤਰਾਂ ਵਲੋਂ ਆਂਗਨਵਾੜੀ ਵਰਕਰਾਂ ਦੀ ਮਦਦ ਨਾਲ ਵਾਰਡ ਤੇ ਨਕਸੇ ਬਣਾਉਣ ਦਾ ਕੰਮ ਜਾਰੀ ਹੈੇ ਤੇ ਇਸ ਮਹੀਨੇ ਦੇ ਅੰਤ ਤਕ ਇਹ ਕੰਮ ਮੁਕੰਮਲ ਕਰ ਲਏ ਜਾਣ ਦੀ ਆਸ ਹੈੇ ਜਦਕਿ ਡੀ ਸੀ ਲੁਧਿਆਣਾ ਵਲੋਂ 21 ਤਰੀਕ ਤਕ ਸਾਰਾ ਕੰਮ ਮੁਕੰਮਲ ਕਰਨ ਲਈ ਕਹੇ ਜਾਣ ਦੀ ਖਬਰ ਹੈੇ। ਇਸ ਲਈ ਬਲਾਕ ਵਿਕਾਸ ਪੰਚਾਇਤ ਅਧਿਕਾਰੀਆਂ ਗੁਰਪ੍ਰੀਤ ਸਿੰਘ ਸਮਰਾਲਾ ਤੇ ਸਰਬਜੀਤ ਕੌਰ ਖੰਨਾ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆ ਦਸਿਆ ਕਿ 21 ਤਰੀਕ ਦੀ ਬੈਠਕ ਵਿਚ ਅ¤ਧ ਤੋਂ ਜਿਆਦਾ ਪਿੰਡਾਂ ਦੇ ਵਾਰਡ ਤੇ ਨਕਸ ਦੇ ਦਿ¤ਤੇ ਜਾਣਗੇ ਤੇ ਰਹਿੰਦਾ ਕੰਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਕਤ ਭੇਜੀਆਂ ਰਿਪੋਰਟਾਂ ਤੇ ਪਿੰਡਾਂ ਦੇ ਇਤਰਾਜ ਮੰਗੇ ਜਾਣਗੇ ਤੇ ਅਗਲੇ ਸਾਲ ਜਨਵਰੀ ਮਹੀਨੇ ਸਾਰੇ ਪਿੰਡਾਂ ਦੀ ਵਿਸਥਾਰਤ ਰਿਪੋਰਟ ਤੇ ਹੋਈ ਵਾਰਡਬੰਦੀ ਨੂੰ ਆਮ ਲੋਕਾਂ ਲਈ ਪ੍ਰਕਾਸਿਤ ਕੀਤਾ ਜਾਵੇਗਾ। ਸਰਕਾਰ ਵਲੋਂ ਪਿੰਡਾਂ ਦੇ ਰਾਖਵੇਂਕਰਨ ਤੇ ਜਨਰਲ ਕੈਟਾਗਰੀਆਂ ਬਾਅਦ ਵਿਚ ਨੋਟੀਫਿਕੇਸਨ ਤੋਂ ਬਾਅਦ ਦ¤ਸੀਆਂ ਜਾਣਗੀਆਂ। ਸਰਕਾਰ ਵਲੋਂ ਇਹ ਕੰਮ ਪਿੰਡਾਂ ਦੇ ਇਕਸਾਰ ਵਿਕਾਸ ਕਰਨ ਦੇ ਇਰਾਦੇ ਨਾਲ ਕੀਤਾ ਜਾਵੇਗਾ ਕਿਉਂਕਿ ਕੁ¤ਝ ਪਿੰਡਾਂ ਦੇ ਸਰਪੰਚਾਂ ਨੇ ਸਰਕਾਰ ਵਲੋਂ ਆਈਆਂ ਗ੍ਰਾਂਟਾਂ ਨੂੰ ਆਪਣੇ ਘਰ ਦੇ ਨੇੜੇ ਜਾਂ ਆਪਣੇ ਚਹੇਤਿਆਂ ਦੇ ਘਰਾਂ ਅ¤ਗੇ ਸੀਵਰ ਪਾਕੇ ਅ¤ਗੇ ਲਈ ਰਸਤਾ ਪ¤ਧਰਾ ਕਰਨ ਦੀ ਕੋਸਿਸ ਕੀਤੀ ਪਰ ਆਰਥਿਕ ਤੌਰ ਤੇ ਗਰੀਬ ਘੇਰੇ ਦੇ ਲੋਕਾਂ ਦੇ ਮੁਹ¤ਲੇ ਇਕ ਇਟ ਨਾਂ ਲਾਕੇ ਆਪਣੀ ਹਊਮੈ ਨੂੰ ਪ¤ਠੇ ਪਾਏ । ਹੁਣ ਵਾਰਡਾਂ ਵਿਚੋਂ ਜਿ¤ਤੇ ਪੰਚਾਂ ਨੂੰ ਜਾਰੀ ਹੋਣ ਵਾਲੀਆਂ ਗ੍ਰਾਂਟਾਂ ਦਾ ਪੂਰਾ ਹਿ¤ਸਾ ਦਿ¤ਤਾ ਜਾਵੇਗਾ ਤਾਂਜੋ ਸਹਿਰਾਂ ਦੀ ਤਰਜ ਤੇ ਸਰਕਾਰ ਦੇ ਇਕਸਾਰ ਦੇ ਕੀਤੇ ਜਾਣ ਵਾਲੇ ਅਹਿਦ ਨੂੰ ਵਿਕਾਸ ਦਾ ਸਹੀ ਰੁਪ ਵਿਚ ਦਿ¤ਤਾ ਜਾ ਸਕੇ।

Post a Comment