ਸ਼ਹਿਣਾ/ਭਦੌੜ 26 ਅਕਤੂਬਰ (ਸਾਹਿਬ ਸੰਧੂ) ਵਿਧਾਨ ਸਭਾ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਬੀਤੇ ਦਿਨ ਦੇਰ ਰਾਤ ਤੱਕ ਪਿੰਡ ਖੁ¤ਡੀ ਖ਼ੁਰਦ ਦੀ ਲਾਇਬ੍ਰੇਰੀ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਹ¤ਲ ਕਰਨ ਦੇ ਆਦੇਸ਼ ਦਿ¤ਤੇ। ਸ. ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੇ ਬਿਨਾਂ ਵਿਤਕਰਾ ਕੰਮ ਕਰਨੇ, ਦੁ¤ਖ ਸੁ¤ਖ ਵਿਚ ਸ਼ਰੀਕ ਹੋਣਾ ਤੇ ਹਲਕੇ ਦਾ ਸਰਵਪ¤ਖੀ ਵਿਕਾਸ ਕਰਨਾ ਹੀ ਉਨ•ਾਂ ਦਾ ਉਦੇਸ਼ ਹੈ। ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਪੰਧੇਰ, ਸੁਖਪਾਲ ਸਿੰਘ ਸਮਰਾ, ਗੁਰਤੇਜ ਸਿੰਘ, ਨਿਰਮਲ ਸਿੰਘ ਗੁਰੂ, ਸ਼ਿੰਗਾਰਾ ਸਿੰਘ ਰਾਜੀਆ, ਰਾਮ ਪਿਆਰਾ ਸਿੰਘ, ਤਰਸੇਮ ਸੋਨੀ ਹੋਰਾਂ ਤੋਂ ਇਲਾਵਾ ਪਾਰਟੀ ਦੇ ਵ¤ਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Post a Comment