ਕੋਟਕਪੂਰਾ/ਅਕਤੂਬਰ/ਜੇ.ਆਰ.ਅਸੋਕ/ਅ¤ਜ ਬਾਅਦ ਦੁਪਹਿਰ ਡੇਰਾ ਬਾਬਾ ਦਰਿਆ ਗਿਰੀ ਤੋਂ ਇ¤ਕ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਸ਼੍ਰੀ 108 ਸਵਾਮੀ ਹਰੀ ਗਿਰੀ ਮਹਾਰਾਜ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸ਼ੋਭਾ ਯਾਤਰਾ ’ਚ ਸਵਾਮੀ ਰਘੁਨਾਥ ਸਵਰੂਪ, ਮਹਾਂਮੰਡਲੇਸ਼ਵਰ ਸਵਾਮੀ ਵਿਸ਼ੋਕਾ ਨੰਦ, ਸਵਾਮੀ ਮੋਹਨ ਦਾਸ, ਸਵਾਮੀ ਨਾਰਾਇਣ ਗਿਰੀ, ਮਾਤਾ ਰਾਜ ਦੇਵੀ, ਸਵਾਮੀ ਪਿਆਰਾ ਸਿੰਘ, ਸਵਾਮੀ ਕਮਲ ਸਵਰੂਪ, ਸਵਾਮੀ ਰੇਸ਼ਮ ਪੁਰੀ, ਸਵਾਮੀ ਰਾਮ ਨਾਰਾਇਣ, ਸਵਾਮੀ ਗੋਪਾਲਾ ਨੰਦ, ਤੋਂ ਇਲਾਵਾ ਅਰੁਣ ਕੁਮਾਰ ਦਿਓੜਾ, ਰਾਮ ਪ੍ਰਕਾਸ਼ ਚੋਪੜਾ, ਕ੍ਰਿਸ਼ਨ ਸਿੰਗਲਾ, ਓਮ ਪ੍ਰਕਾਸ਼ ਪਾਸੀ, ਰਾਜੇਸ਼ ਕੁਮਾਰ ਮਿ¤ਠੂ, ਬਲਦੇਵ ਸਿੰਘ, ਚੋਧਰੀ ਮਿਹਰ ਚੰਦ, ਰਾਜਿੰਦਰ ਪੁਰੀ, ਹਰੀਸ਼ ਕਟਾਰੀਆ, ਨਰਦੇਵ ਸਿੰਘ ਬਰਾੜ, ਕੁਲਭੂਸ਼ਣ ਗੋਇਲ, ਗੁਰਦਰਸ਼ਨ ਕਾਲਜੀਏਟ, ਸਮੇਤ ਵ¤ਡੀ ਗਿਣਤੀ ’ਚ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜਰ ਸਨ। ਸ਼ੋਭਾ ਯਾਤਰਾ ’ਚ ਮਾਤਾਵਾਂ ਭੈਣਾਂ ਨੇ ਸਿਰ ਉਪਰ ਪਾਣੀ ਦੇ ਕਲਸ਼ ਚੁ¤ਕੇ ਹੋਏ ਸਨ। ਇਸ ਤੋਂ ਪਹਿਲਾਂ ਡੇਰੇ ਵਿ¤ਚ ਹਵਨ ਯ¤ਗ ਦਾ ਆਯੋਜਨ ਕੀਤਾ ਗਿਆ ਸੀ। 27 ਅਕਤੂਬਰ ਤੋਂ ਹਰ ਰੋਜ 3 ਵਜੇ ਅਤੇ 8 ਵਜੇ ਗਿਆਨ ਸੰਤ ਸਮੇਲਨ ’ਚ ਸਤਿਸੰਗ ਹੇਵੇਗਾ। ਇਹ ਸ਼ੋਭਾ ਯਾਤਰਾ ਜੋੜੀਆਂ ਚ¤ਕੀਆਂ, ਫੇਰੂਮਾਨ ਚੌਂਕ, ਜੈਤੋ ਰੋਡ, ਮਹਿਤਾ ਚੌਂਕ, ਰੇਲਵੇ ਰੋਡ, ਢੋਢਾ ਚੌਂਕ, ਮੇਨ ਬਜਾਰ, ਪੁਰਾਣੀ ਦਾਣਾ ਮੰਡੀ, ਸ¤ਟਾ ਬਜਾਰ, ਅਜਾਦ ਮਾਰਕਿਟ, ਫੌਜੀ ਰੋਡ, ਮੁਕਸਰ ਰੋਡ, ਲਾਲ ਬ¤ਤੀ ਚੌਂਕ ਹੁੰਦੀ ਹੋਈ ਵਾਪਸ ਡੇਰਾ ਬਾਬਾ ਦਰਿਆ ਗਿਰੀ ਪੁ¤ਜੀ। ਇਸ ਮੌਕੇ ਆਤਿਸ਼ਬਾਜੀ ਵੀ ਚਲਾਈ ਗਈ।

Post a Comment