ਸਰਦੂਲਗੜ੍ਹ 21 ਅਕਤੂਬਰ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਦੇ ਪੁਰਾਣਾ ਬਜਾਰ ਦੇ ਮੰਦਰ ਧਰਮਸ਼ਾਲਾ ਵਿਖੇ ਪਰਿਆਸ ਵੈੱਲਫੇਅਰ ਕਲੱਬ ਵੱਲੋ ਅੱਖਾ ਦੇ ਰੋਗ ਤਹਿਤ ਫਰੀ ਚੈਕਅੱਪ ਕੈਪ ਅਯੋਹਨ ਕੀਤਾ ਗਿਆ ਹੈ। ਕੈੱਪ ਦਾ ਉਦਘਾਟਨ ਬਾਬਾ ਬਜਰੰਗ ਦਾਸ(ਕਾਲਿਆਵਾਲੀ) ਨੇ ਕੀਤਾ। ਕੈਪ ਵਿਚ ਅੱਖਾ ਦੇ ਮਾਹਿਰ ਡਾ: ਪ੍ਰਮਜੀਤ ਸਿੰਘ ਅਬਾਲੇ ਵਾਲੇ, ਡਾ: ਉਧੈ ਸਿੰਘ ਸੈਣੀ ਭੀਖੀ ਵਾਲੇ, ਡਾ: ਸੁਖੱਿਵੰਦਰ ਸਿੰਘ ਸਮਾਉ , ਡਾ: ਭਪਿੰਦਰ ਸਿੰਘ ਸਰਦੂਲਗੜ੍ਹ ਪਹੁੰਚੇ ਸਨ। ਇਹ ਕੈੱਪ ਸਵੇਰੇ 9 ਵੱਜੇ ਤੋ ਦੁਪਹਿਰ 2 ਵੱਜੇ ਤੱਕ ਲਾਇਆ ਗਿਆ। ਕੈੱਪ ਦੌਰਾਨ ਲੱਗਭਗ 300 ਦੇ ਕਰੀਬ ਮਰੀਜਾ ਨੇ ਆਪਣਾ ਚੈਕਅਪ ਕਰਵਾਇਆਂ ਅਤੇ ਕਲੱਬ ਵੱਲੋ ਮਰੀਜਾ ਨੂੰ ਦਵਾਈਆ ਫਰੀ ਵੱਡੀਆ ਗਈਆਂ । ਇਸ ਮੌਕੇ ਕਾਕਾ ੳੁੱਪਲ, ਰਜਿੰਦਰ ਕੁਮਾਰ ਸਰਮਾ,ਗੁਰਲਾਲ ਸੋਨੀ, ਸੁਰੇਸ ਸਰਮਾ, ਸਿਵਜੀ ਰਾਮ ਡੀ.ਐਮ., ਭੂਸਨ ਕੁਮਾਰ ਗਰਗ, ਹੈਪੀ ਅਰੋੜਾ, ਪੱਪੂ ਖਾਂਨ, ਬੱਬੂ ਵਰਮਾ ਮਨੀਸ ਗਰਗ ਅਤੇ ਕਾਲਾ ਆਦਿ ਹਾਜਿਰ ਸਨ।
ਅੱਖਾ ਦੇ ਰੋਗਾ ਦਾ ਫਰੀ ਚੈਕਅੱਪ ਕੈੱਪ, ਚ ਰੋਗੀਆ ਨੂੰ ਦਵਾਈਆ ਫਰੀ ਵੱਡੀਆਂ
Sunday, October 21, 20120 comments

Post a Comment